ਸ ਸਰਬਜੀਤ ਸਿੰਘ ਮੱਕੜ ਨੂੰ ਬੀਜੇਪੀ ਚ ਸ਼ਾਮਿਲ ਹੋਣ ਤੋਂ ਬਾਅਦ ਸਾਬਕਾ ਕੈਬਿਨੇਟ ਮੰਤਰੀ ਮਨੋਰੰਜਨ ਕਾਲੀਆਂ ਵਲੋਂ ਆਪਣੇ ਗ੍ਰਹਿ ਵਿਖ਼ੇ ਬੁਲਾ ਕੇ ਕੀਤਾ ਗਿਆ ਸਨਮਾਨਿਤ ਇਸ ਮੌਕੇ ਸਾਬਕਾ M. L. A ਸ਼੍ਰੀ ਕੇ ਡੀ ਭੰਡਰੀ ਜੀ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ