ਮਾਨਸਾ ।16 ਅਪਰੈਲ)-ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਸੰਸਦੀ ਹਲਕੇ ਤੋਂ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਕਰੋਨਾ ਹੋਣ ਦੀ ਜਾਣਕਾਰੀ ਮਿਲੀ ਹੈ । ਉਨ੍ਹਾਂ ਨੇ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ,‌ਵੈਸੇ ਉਨ੍ਹਾਂ ਦੀ ਸਿਹਤ ਬਿਲਕੁਲ ਤੰਦਰੁਸਤ ਹੈ।ਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਉਹ ਇਸ ਵੇਲੇ ਪਿੰਡ ਬਾਦਲ ਵਿਖੇ ਹਨ ਅਤੇ ਹੋਰ ਮੈਡੀਕਲ ਜਾਂਚ ਲਈ ਦਿੱਲੀ ਜਾ ਸਕਦੇ ਹਨ ਅਤੇ ਉਥੇ ਹੀ ਆਪਣੀ ਰਿਹਾਇਸ਼ ਵਿਖੇ ਦੋ ਹਫ਼ਤਿਆਂ ਲਈ ਇਕਾਂਤਵਾਸ ਹੋਣ ਨੂੰ ਪਹਿਲ ਦੇਣ ਦਾ ਇਰਾਦਾ ਰੱਖਦੇ ਹਨਵੇਰਵਿਆਂ ਤੋਂ ਪਤਾ ਲੱਗਿਆ ਹੈ ਕਿ ਉਹ ਇਸ ਵੇਲੇ ਪਿੰਡ ਬਾਦਲ ਵਿਖੇ ਹਨ ਅਤੇ ਹੋਰ ਮੈਡੀਕਲ ਜਾਂਚ ਲਈ ਦਿੱਲੀ ਜਾ ਸਕਦੇ ਹਨ ਅਤੇ ਉਥੇ ਹੀ ਆਪਣੀ ਰਿਹਾਇਸ਼ ਵਿਖੇ ਦੋ ਹਫ਼ਤਿਆਂ ਲਈ ਇਕਾਂਤਵਾਸ ਹੋਣ ਨੂੰ ਪਹਿਲ ਦੇਣ ਦਾ ਇਰਾਦਾ ਰੱਖਦੇ ਹਨ