
ਜਲੰਧਰ ਕੈਂਟ :ਹਲਕਾ ਕੈਂਟ ਜਲੰਧਰ ਦੇ ਕੰਟੇਨਮੈਂਟ ਬੋਰਡ ਸਕੂਲ ਵਿਖੇ ਕਰਵਾਇਆ ਗਿਆ ਫੁੱਟਬਾਲ ਟੂਰਨਾਮੈਂਟ ਜਿਸ ਵਿਚ ਮੁੱਖ ਮਹਿਮਾਨ ਸ ਸਰਬਜੀਤ ਸਿੰਘ ਮੱਕੜ ਜੀ ਨੇ ਸ਼ਮੂਲੀਅਤ ਕੀਤੀ ਅਤੇ ਸ਼ਲਾਘਾ ਕੀਤੀ ਕਿ ਬੱਚਿਆਂ ਦੇ ਬਹਿਤਰ ਭਵਿੱਖ ਲਈ ਸਾਨੁੰ ਸਪੋਰਟਸ ਦੇ ਹਰ ਤਰਾ ਦੇ ੳਪਰਾਲੇ ਕਰਨੇ ਚਾਹਿਦੇ ਨੇ ਤਾ ਕਿ ਆਨ ਵਾਲੀ ਨੋਜਵਾਨ ਪੀੜੀ ਦਾ ਨਸ਼ਿਆਂ ਤੋ ਤਿਆਨ ਹਟਾ ਕੇ ਚੰਗਾ ਰਾਹ ਤੇ ਤੋਰਿਆ ਜਾ ਸਕੇ
ਇੱਸ ਮੋਕੇ ਸ਼ਾਮਿਲ
ਕੋਂਸਲਰ ਰਜਿੰਦਰ ਕੁਮਾਰ.ਰਾਜੂ,ਕੋਚ ਵਿਜੇ ਕੁਮਰ ਵੈਸ਼, ਪੱਪੂ ਪ੍ਰਧਾਨ,ਭਾਰਤ ਬਤਰਾ,ਮੁਨੀਸ਼ ਬਕਸ਼ੀ,ਵਿਜੇ ਕੁਮਾਰ,ਵਰੁਣ ਕੁਮਾਰ, ਸਤਵਿੰਦਰ ਸਿੰਘ ਸ਼ੰਮੀ, ਅਸ਼ੋਕ ਕੁਮਾਰ, ਟੋਨੀ ਚੋਹਾਨ,ਰਵੀ ਸਹੋਤਾ, ਸ਼ਰਵਨ.
ਨਾਹਰ,ਮੁਨੀਸ਼ ਬਤਰਾ ਆਦਿ ਮੌਜੂਦ ਸਨ .