ਅੰਮ੍ਰਿਤਸਰ , 26 ਅਪ੍ਰੈਲ –  ਅੰਮ੍ਰਿਤਸਰ ਵਿਚ ਅੱਜ ਕੋਰੋਨਾ ਦੇ ਨਵੇਂ ਮਾਮਲੇ ਦਰਜ ਕੀਤੇ ਗਏ ਹਨ , 415 ਨਵੇਂ ਮਾਮਲੇ ਸਾਹਮਣੇ ਆਏ ਹਨ , ਇਸਦੇ ਨਾਲ ਹੀ ਸਰਗਰਮ ਮਾਮਲੇ 5088 ਹੋ ਗਏ ਹਨ , ਦੂੱਜੇ ਪਾਸੇ 11 ਮੌਤਾਂ ਹੋ ਗਈਆਂ ਹਨ , ਜਿਸ ਨਾਲ ਮੌਤਾਂ ਦੀ ਕੁਲ ਗਿਣਤੀ 896 ਹੋ ਗਈ ਹੈ |