ਜਲੰਧਰ : ਅੱਜ ਅਲੀਪੁਰ ਅਰਾਇ ਪਟਿਆਲਾ ਵਿਖੇ ਨਵੇਂ ਸਾਲ ਦੀ ਖੁਸ਼ੀ ਵਿਚ ਸ਼੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਪੰਥ ਦੀਆਂ ਮਹਾਨ ਸਖਸੀਤਾ ਹੈਡ ਗ੍ਰੰਥੀ ਸਿੰਘ ਸਾਹਿਬਾਨ ਜਥੇਦਾਰ ਸੁਖਦੇਵ ਸਿੰਘ ਭਾਈ ਦਲੀਪ ਸਿੰਘ ਬਿੱਕਰ ਜਰਨੈਲ ਸਿੰਘ ਸੁੱਚਾ ਸਿੰਘ ਅਲੀਪੁਰ ਗੁਰਨਾਮ ਸਿੰਘ ਕੁੱਕੂ ਪੰਚ ਰੂੜ ਸਿੰਘ ਬਲਵੀਰ ਸਿੰਘ ਪਿੰਗਲਵਾੜਾ ਵਾਲੇ ਬਾਬਾ ਪ੍ਰੀਤਮ ਸਿੰਘ ਬਾਬਾ ਅਜਮੇਰ ਸਿੰਘ ਅੰਗੀਠਾ ਸਾਹਿਬ ਅਗਰੇਜ ਸਿੰਘ ਬਾਬਾ ਕਸਮੀਰ ਸਿੰਘ ਬਾਬਾ ਅਮਰੀਕ ਸਿੰਘ ਬਾਬਾ ਗੁਰਜੰਟ ਸਿੰਘ ਮੰਡੀਵੀਵਾਲੇ ਆਦਿ ਨੂੰ ਸਨਮਾਨਿਤ ਕੀਤਾ ਗਿਆ ਹੈ