ਜਲੰਧਰ: ਅੱਜ ਦੀ ਇਹ ਮੀਟਿੰਗ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਵਿਖੇ ਹੋਈ ਜਿਸ ਵਿਚ ਸਾਰੀ ਸੀਨੀਅਰ ਅਕਾਲੀ ਦਲ ਦੀ ਲੀਡਸ਼ਿਪ ਨੇ ਹਿਸਾ ਲਿਆ ਬਹੁਤ ਸਾਰੀ ਨਿੰਦਿਆ ਸੈਂਟਰ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਦੀ ਨਿੰਦਿਆ ਕੀਤੀ ਗਈ ਕਿ ਜਿੰਨਾ ਨੇ ਆਰਡੀਨੈਂਸ ਪਾਸ ਕਰਨ ਵਾਸਤੇ ਵੋਟਾਂ ਪਾਕੇ ਪਾਸ ਕਰਾਇਆ । ਪੰਜਾਬ ਕਿਸਾਨਾਂ ਦੇ ਹੱਕ ਵਿੱਚ ਕੋਈ ਵੀ ਉਸਾਰੂ ਕੰਮ ਨੈ ਕੀਤਾ ਸਗੋਂ ਉਲਟਾ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੇ ਖਿਲਾਫ ਕਦਮ ਚੁੱਕਿਆ ਅਤੇ ਕੋਈ ਵੀ ਵਾਅਦਾ ਨਹੀਂ ਪੂਰਾ ਕੀਤਾ ।ਅਨਾਜ ਕਿਸਾਨਾਂ ਦਾ ਪੂਰੇ ਮੂਲ ਨਾਲ ਨਹੀਂ ਵਿਕੇਗਾ ਅਤੇ ਮਹਿੰਗਾਈ ਚ ਬਹੁਤ ਵਧਾ ਹੋਏਗਾ ਜਿਸਦਾ ਸਭ ਨੂੰ ਨੁਕਸਾਨ ਹੋਏਗਾ।25 ਤਰੀਕ ਸਵੇਰੇ 10 ਵਜੇ ਧਰਨਾ ਦਿੱਤਾ ਜਾਏਗਾ ਅਤੇ ਚਕਾ ਜਾਮ ਰਮਾ ਮੰਡੀ ਚੌਂਕ ਵਿਚ ਕੀਤਾ ਜਾਏਗਾ ਜਿਹੜਾ ਧਰਨਾ ਕਿਸਾਨਾਂ ਨੇ ਪੀ ਏ ਪੀ ਚੌਂਕ ਵਿਚ ਦੇਣਾ ਹੈ ਓਹਦੇ ਵਿਚ ਸਾਰਾ ਅਕਾਲੀ ਦਲ ਸ਼ਮੂਲੀਅਤ ਕਰੇਗਾ ਅਤੇ ਕਿਸਾਨਾਂ ਦੇ ਹੱਕ ਚ ਖਲੋਏਗਾ ਅਤੇ ਆਰਡੀਨੈਂਸ ਨੂੰ ਪਾਸ ਨੈ ਹੋਣ ਦਿੱਤਾ ਜਾਏਗਾ ਭਾਵੇਂ ਸਾਨੂੰ ਜੇਲਾਂ ਕਿਉ ਨਾ ਭਰਨਿਆ ਪੈੱਨ ਅਸੀਂ ਪੂਰਾ ਸਹਿਯੋਗ ਕਿਸਾਨਾਂ ਦਾ ਕਰਾਂਗੇ।। ਇਸ ਮੀਟਿੰਗ ਵਿਚ ਸ਼ਾਮਿਲ ਸ.ਇਕਬਾਲ ਸਿੰਘ ਢੀਂਡਸਾ ਜੀ ,ਸ.ਨਿਰਮਲ ਸਿੰਘ ਪੋਪਲੀ , ਸ. ਕੰਵਲਜੀਤ ਸਿੰਘ ਟੋਨੀ,ਸ.ਪਰਮਜੀਤ ਸਿੰਘ ਸੇਠੀ ,ਜਗਦੇਵ ਸਿੰਘ ਜੱਗੀ,ਗੁਰਮੀਤ ਸਿੰਘ ਬਿੱਟੂ ,ਗੁਰਦੀਪ ਸਿੰਘ ,ਸਿਮਰਨ ਸਿੰਘ ਮੱਕੜ,ਸੁਖਮਿੰਦਰ ਸਿੰਘ ਰਾਜਪਾਲ,ਰਾਜਬੀਰ ਸਿੰਘ , ਗਗਨਦੀਪ ਸਿੰਘ ਗੱਗੀ, ਇੰਦਰਜੀਤ ਸਿੰਘ ਸੋਨੂੰ, ਮਨਬੀਰ ਸਿੰਘ,ਸੌਦਾਗਰ ਔਜਲਾ, ਅੱਯੂਬ ਖਾਣ, ਅੰਮ੍ਰਿਤਬੀਰ ਸਿੰਘ,ਗੁਰਦੀਪ ਸਿੰਘ ਬਵੇਜਾ,ਬਲਦੇਵ ਸਿੰਘ ਸਰਾਫ, ਹਨੀ ਕਾਲਰਾ,ਸਤਿੰਦਰ ਸਿੰਘ,ਹੀਰਾ ਸਿੰਘ ,ਵਿਪਣ ਹਸਤੀਰ ,ਰਣਜੀਤ ਸਿੰਘ ,ਨਿਤੀਸ਼ ਮਹਿਤਾ,ਸੁਖਬੀਰ ਸਿੰਘ,ਜਸਕੀਰਤ ਸਿੰਘ ਜੱਸੀ ,ਗੁਰਪ੍ਰੀਤ ਸਿੰਘ ਗੋਪੀ,ਹਰਜੋਤ ਸਿੰਘ ਲੁਬਾਣਾ,ਹਰਮਨ ਅਸਿਜਾ,ਪ੍ਰਭਜੋਤ ਸਿੰਘ,ਸੰਜੁ ਭੱਟੀ ਆਦਿ ਹਾਜਰ ਸਨ।