ਜਲੰਧਰ: ਅੱਜ ਬੀਬੀ ਰਾਜਬੀਰ ਕੌਰ ਜੀ ਨੂੰ ਇਸਤਰੀ ਅਕਾਲੀ ਦਲ ਜਲੰਧਰ ਦਿਹਾਤੀ ਦੀ ਪ੍ਰਧਾਨ ਬਣਨ ਤੇ ਓਨਾ ਦਾ ਸਨਮਾਨ ਕਰਦੇ ਹੂਏ ਸਰਦਾਰ ਸਰਬਜੀਤ ਸਿੰਘ ਮੱਕੜ ( ਹਲਕਾ ਇੰਚਾਰਜ ਜਲੰਧਰ ਕੈਂਟ ਸ਼ਿਰੋਮਣੀ ਅਕਾਲੀ ਦਲ ) ਬੀਬੀ ਉਪਿੰਦਰਜੀਤ ਸਿੰਘ (ਮੀਤ ਪ੍ਰਧਾਨ ਇਸਤਰੀ ਅਕਾਲੀ ਦਲ ਪੰਜਾਬ )ਸਰਦਾਰ ਗੁਰਮੇਲ ਸਿੰਘ ,ਜਥੇਦਾਰ ਅਜਮੇਰ ਸਿੰਘ ਸਮਰਾ ,ਜਥੇਦਾਰ ਸ਼ਮਿੰਦਰ ਸਿੰਘ ਸੰਧੂ ,ਸਰਦਾਰ ਰਣਧੀਰ ਸਿੰਘ ਬਾਹੀਆ ,ਸਰਦਾਰ ਅਮਰਜੀਤ ਸਿੰਘ ਬਾਹੀਆ ,ਸਰਦਾਰ ਬਲਰਾਜ ਸਿੰਘ ਜੰਡਾਇਲਾ ,ਸਰਦਾਰ ਪਰਮਜੀਤ ਸਿੰਘ ਮਰਵਾਹਾ ,ਸਰਦਾਰ ਜਤਿੰਦਰ ਸਿੰਘ ਜੋਗਾ ,ਸਰਦਾਰ ਪਰਮਿੰਦਰ ਸਿੰਘ ਕੰਗ ,ਬਲਬੀਰ ਨੰਗਲ ਕਰਾਰ ਖਾ ਸਰਦਾਰ ਕਰਮਬੀਰ ਸਿੰਘ ਕੂਕਰ ਪਿੰਡ ,ਸੁਨੀਲ ਚਾਹਲ ,ਹਰਪ੍ਰੀਤ ਸਿੰਘ , ਅਾਦਿ ਪੰਤਵੰਤੇ ਸਾਜ਼ਨ ਹਾਜਰ ਸਨ