ਅੱਜ ਵਾਰਡ ਨੰਬਰ-20 ਅਧੀਨ ਪੈਂਦੇ ਇਲਾਕਾ ਅਬਾਦਪੁਰਾ ਵਿੱਚ ਪੀਣ ਵਾਲੇ ਪਾਣੀ ਦੀ ਕਮੀ ਹੋਣ ਕਰਕੇ ਨਵੇਂ ਟਿਊਬਵੈੱਲ
ਦਾ ਕੰਮ ਸ਼ਰੂ ਕਰਾਇਆ ਗਿਆ ਸੀ ਜਿਸ ਦਾ ਕੰਮ ਮੁਕੰਮਲ ਹੋਣ ਉਪਰੰਤ ਅਤੇ ਅਬਾਵਪੁਰਾ ਗਲੀ ਨੰਬਰ 1 ਵਿੱਚ ਨਵੀਂ
ਸੀਵਰ ਲਾਈਨ ਪਾਉਣ ਦੇ ਕੰਮ ਦਾ ਸੈਂਟਰਲ ਹਲਕਾ ਵਿਧਾਇਕ ਰਜਿੰਦਰ ਬੇਰੀ, ਮੇਅਰ ਜਗਦੀਸ਼ ਰਾਜਾ ਅਤੇ ਪੰਜਾਬ
ਪ੍ਰਦੇਸ ਕਾਂਗਰਸ ਪਰਵਕੜਾ, ਪ੍ਰਧਾਨ ਜਿਲ੍ਹਾਂ ਮਹਿਲਾ ਕਾਂਗਰਸ ਅੜੇ ਕੌਸਲਰ ਵਾਰੜ ਨੰਬਰ-20 ਡਾ ਜਸਲੀਨ ਸੇਠੀ ਵਾੱਲੋ
ਅੱਜ ਉਦਘਾਟਨ ਕੀੜਾ ਗਿਆ ਗਿਆ।
ਇਸ ਮੌਕੇ ਸੈਂਟਰਲ ਹਲਕਾ ਵਿਧਾਇਕ ਰਜਿੰਦਰ ਬੇਰੀ ਜੀ ਨੇ ਕਿਹਾ ਕਿ ਅਬਾਦਪੁਰਾ ਵਿੱਚ ਪੀਣ ਵਾਲੇ ਪਾਣੀ ਦੀ ਕਮੀ
ਦੇਖਦੇ ਹੋਏ ਨਵਾਂ ਟਿਊਬਵੈੱਲ ਲਗਾਇਆ ਗਿਆ ਹੈ ਅਤੇ ਆੱਜ ਅਬਾਦਪੁਰਾ ਗਲੀ ਨੰਬਰ 1 ਵਿੱਚ ਨਵੀ ਸਣੀਰ ਲਾਈਨ
ਦੇ ਕੰਮ ਢਾ ਵੀ ਉਦਘਾਟਨ ਕੀਤਾ ਗਿਆ ਜਿਸ ਨਾਲ ਇਲਾਕਾ ਵਾਸੀਆ ਣੂੰ ਪੀਣ ਵਾਲੇ ਪਾਣੀ ਅਤੇ ਸੀਵਰ ਦੀ ਕੋਈ
ਸਮੱਸਿਆ ਨਹੀ ਆਵੇਗੀ। ਉਨ੍ਹਾਂ ਨੇ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਕਿ ਉਹ ਪੀਣ ਵਾਲੇ ਪਾਣੀ ਦੀ ਦੁਰਵਰੜੋ ਨਾ
ਕਰਣ ਅਤੇ ਪਾਣੀ ਦੀ ਵਰਤੋ ਸੰਯਮ ਨਾਲ ਕੀਤੀ ਜਾਵੇ।
ਇਸ ਮੌਕੇ ਮੋਅਰ ਜਗਦੀਸ਼ ਤਾਜਾ ਜੀ ਨੋ ਕਿਹਾ ਕਿ ਵਾਰਫ਼ ਨੰਬਰ -20 ਹੁਣ ਕੰਮਾ ਦੀ ਰਫਤਾਰ ਬਲੀ ਰਹੇਗੀ ਅਤੇ ਸਾਰੇ
ਕੰਮ ਟਾਈਮ ਸਿਰ ਪੂਰੇ ਹੋਣਗੇ।
ਇਸ ਮੌਕੇ ਕੌਸਲਰ ਡਾ ਜਸਲੀਨ ਸੇਠੀ ਨੇ ਕਿਹਾ ਕਿ ਮੇਰੇ ਵਾਰਡ ਮੇਰਾ ਪਰਿਵਾਰ ਹੈ ਅਤੇ ਪਰਿਵਾਰ ਦੀ ਹਰ ਇੱਕ
ਸਮੱਸਿਆ ਨੂੰ ਹੱਲ ਕਰਾਉਣ ਮੋਰੀ ਜਿੰਮੋਵਾਰੀ ਹੈ। ਅਬਾਦਪੁਰਾ ਵਿੱਚ ਕਾਫੀ ਸਮੇ` ਤੋਂ ਪਾਣੀ ਦੀ ਅਤੇ ਸੀਵਰੇਜ ਦੀ
ਸਮੱਸਿਆ ਆ ਰਹੀ ਸੀ ਜਿਸ ਦਾ ਹੱਲ ਕੱਡਦੇ ਹੋਏ ਅਬਾਦਪੁਰਾ ਵਿੱਚ ਅੱਜ 18.46 ਲੱਖ ਦੀ ਲਾਗਤ ਨਾਲ ਨਵੇਂ
ਟਿਊਬਵੈੱਲ ਦਾ ਕੰਮ ਮੁਕੰਮਲ ਹੌਣ ਅਤੇ 1.49 ਲੱਖ ਦੀ ਲਾਗਤ ਨਾਲ ਨਵੀ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਹੌਣ ਤੇ
ਅੱਜ ਉਦਘਾਟਨ ਕੀਤਾ ਗਿਆ ਅੱਜ ਤੋਂ ਅਬਾਦਪੁਰਾ ਵਾਸੀਆ ਨੂੰ ਪੀਣ ਲਈ ਸਾਫ ਪਾਣੀ ਮਿਲੇਗਾ ਅਤੇ ਵਾਰਡ ਵਿੱਚ
ਜਿੱਥੇ-ਜਿੱਥੇ ਪੀਣ ਵਾਲੇ ਪਾਣੀ ਦੀਆਂ ਪਾਈਪਾ ਨਹੀਂ ਹਨ ਉਨ੍ਹਾਂ ਜਗ੍ਹਾਵਾਂ ਉੱਤੇ ਵੀ ਜਲਦ ਪਾਈਪਾ ਪਾਉਣ ਦਾ ਕੰਮ ਸ਼ੁਰੂ
ਕੀਤਾ ਜਾਵੇਗਾ।
ਇਸ ਮੌਕੇ ਮੁਹੱਲਾ ਵਾਸੀਆ ਨੇ ਕਿਹਾ ਕਿ ਕਾਫੀ ਸਮੇਂ ਤੋਂ ਬਾਅਦ ਪਾਣੀ ਅਤੇ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ
ਹੋਣ ਜਾ ਰਿਹਾ ਇਸ ਲਈ ਅਸੀ ਵਿਧਾਇਕ ਰਜਿੰਦਰ ਬੇਰੀ ਜੀ, ਮੇਅਰ ਜਗਦੀਸ਼ ਰਾਜਾ ਜੀ ਅਤੇ ਕੌਸਲਰ ਛ਼ਾ ਜਸਲੀਨ
ਸੇਠੀ ਜੀ ਦਾ ਬਹੁੱਤ ਬਹੁੱਤ ਧੰਨਵਾਦ ਕਰਦੇ ਹਾਂ।
ਇਸ ਮੌਕੇ– ਰਤਨ ਲਾਲ ਹੀਰਾ, ਬੋਬੀ ਸੋਧੀ, ਵਿਕਰਮ ਭਡਾਰੀ, ਸੁਰਿੰਦਰ ਗਿੱਲ, ਵਿੱਕੀ ਬਾਂਗੜ, ਰਾਜਦੀਪ
ਸੂਮਲ, ਚਰਨਜੀਤ ਸਿੰਘ, ਹਰਦੀਪ ਸਿੰਘ, ਇੰਦਰਜੀਤ ਸਿੰਘ, ਮੀਕਾ, ਮੌਨੂੰ, ਕਾਲਾ, ਸੋਨੂੰ, ਔਮਾ, ਹੀਰਾ
ਲਾਲ, ਰਿੰਕੂ, ਹਰਪ੍ਰੀਤ, ਵਿਨੀ, ਅਦਿ ਇਲਾਕਾ ਵਾਸੀ ਮੌਜੂਦ ਸਨ।