ਫਗਵਾੜਾ/ਢਿੱਲਵਾਂ (ਸ਼ਿਵ ਕੋੜਾ) ਅੱਜ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ,ਸ. ਸੁਖਜਿੰਦਰ ਸਿੰਘ ਰੰਧਾਵਾ ਦੇ ਉਪ ਮੁੱਖ ਮੰਤਰੀ ਅਤੇ ਸ਼੍ਰੀ ਓ ਪੀ ਸੋਨੀ ਦੇ ਉਪ ਮੁੱਖ ਮੰਤਰੀ ਬਣਨ ਦੀ ਖ਼ੁਸ਼ੀ ਵਿੱਚ ਭੁਲੱਥ ਹਲਕੇ ਦੇ ਬਲਾਕ ਢਿੱਲਵਾਂ ਵਿਖੇ ਲੱਡੂ ਵੰਡੇ ਗਏ। ਇਸ ਮੌਕੇ ਨਗਰ ਕੌਸ਼ਲ ਢਿਲਵਾਂ ਦੇ ਪ੍ਰਧਾਨ ਮੈਡਮ ਕਿਰਨ ਕੁਮਾਰੀ, ਸਾਰੇ ਨਗਰ ਕੌਂਸਲ ਮੈਂਬਰ ਸ਼੍ਰੀ ਸੰਜੀਵ, ਸ.ਹਰਪ੍ਰੀਤ ਸਿੰਘ ਨੰਬਰਦਾਰ, ਸ. ਬਲਦੇਵ ਸਿੰਘ ਬਿੱਲਾ, ਸ. ਹਰਜਿੰਦਰ ਸਿੰਘ ਨੰਬਰਦਾਰ ਅਤੇ ਸ. ਦਰਬਾਰਾ ਸਿੰਘ ਆਦਿ ਮੌਜੂਦ ਸਨ!