(1) ਸੁਖਪਾਲ ਸਿੰਘ ਖਹਿਰਾ ਸਾਬਕਾ ਐਮ.ਐਲ.ਏ. ਉਮਰ ਜੋ ਕਿ ਹੁਣ ਈ.ਡੀ. ਦੇ ਸਿਕੰਜੇ ਵਿੱਚ ਵਸਿਆ ਹੋਇਆ ਹੈ । ਇਸ ਹਲਕੇ ਦੇ ਪਿੰਡ ਲੱਖਣ 18 ਦਾ ਫਰਜ਼ ਸਿੰਘ ਦੇਬੀ ਜੋ ਕਿ ਸਮੈਕ , ਚਿੱਟੇ ਵਰਗੇ ਨਸ਼ੇ ਵੇਚਣ ਅਤੇ ਪਾਕਿਸਤਾਨ ਤੇ ਹਥਿਆਰਾਂ ਦੀ ਸਮਗਲਿਤ ਦੀ ਸਜ਼ਾ ਕੱਟ ਰਿਹਾ ਹੈ। ਸੁਖਪਾਲ ਖਹਿਰੇ ਦੇ ਇਸ ਨਾਲ ਪਰਿਵਾਰਕ ਸਬੰਧ ਹਨ। ਗੁਰਦੇਵ ਸਿੰਘ ਦੇਬੀ ਸੁਖਪਾਲ ਸਿੰਘ ਪੁਰੇ ਦੀ ਵੋਟਾਂ ਵਿਚ ਪੈਸਿਆਂ ਦੀ ਮਦਦ ਕਰਦਾ ਸੀ। ਸੁਖਪਾਲ ਸਿੰਘ ਪਹਿਰੇ ਵਲੋਂ ਮਿਲੀ ਪਾ ਕੇ ਸਿਫਾਰਿਸ਼ ਕਰਨ ਨੂੰ ਹਰਦੇਵ ਸਿੰਘ ਦੇਬੀ ਨੂੰ ਸਰਪੰਚ ਤੋਂ ਮਾਰਕਿਟ ਕਮੇਟੀ ਦਿ ਦਾ ਚੇਅਰਮੈਨ ਲਗਾਇਆ ਗਿਆ ਸੀ। ਗੁਰਦੇ ਜ ਦੇ ਹਰ ਸਾਲ ਵੱਡੇ ਪੇਘਰ ਤੇ ਕਮੇਟੀ ਟੂਰਨਾਮੈਂਟ ਕਰਵਾਉਂਦਾ ਸੀ । ਸੁਖਪਾਲ ਖਹਿਰਾ ਇਸਦੇ ਹਰ ਟੂਰਨਾਮੈਂਟ ਦਾ ਮੁੱਖ ਮਹਿਮਾਨ ਹੁੰਦਾ ਸੀ। ਹਰ ਟੂਰਨਾਮੈਂਟ ਤੇ ਲੱਗੇ ਕਲਾਕਾਰਾਂ ਦੇ ਅਖਾੜੇ ਵਿੱਚ ਸੁਖਪਾਲ ਖਹਿਰੇ ਤੋਂ ਗੁਰਦੇਵ ਦੇਸ਼ਕਲ ਨੋਟ ਵਾਰੇ ਜਾਂਦੇ ਸਨ । ਦਾਰਾ ਮਠੰਡਾ ਵੀ ਇਹਨਾਂ ਦੇ ਨਾਲ ਹੀ ਮੌਜੂਦ ਹੁੰਦਾ ਸੀ। ਸੁਖਪਾਲ ਸਿੰਘ ਖਹਿਰਾ ਦਾਰਾ ਮਠਿੰਡਾ ਨੂੰ ਹਰ ਸਮੇਂ ਆਪਣੇ ਨਾਲ ਰੱਖਦਾ ਸੀ । ਜਦੋਂ ਸੁਖਪਾਲ ਸਿੰਘ ਖਹਿਰਾ ਵਿਦੇਸ਼ ਜਾਂਦਾ ਸੀ ਤਾਂ ਓਥੇ ਦੀ ਸੁਖਪਾਲ ਸਿੰਘ ਖਹਿਰਾ ਦਾਰੇ ਮਠਕੇ ਦੇ ਨਾਲ ਹੀ ਰਹਿੰਦਾ ਸੀ । ਦਾਰਾ ਮਨੇਡਾ ਨਸ਼ੇ ਦੇ ਕੇਸ ਵਿਚ ਭਗੌੜਾ ਹੈ । ਜਦੋਂ ਗੁਰਦੇਵ ਸਿੰਘ ਦੇਖੀ ਤੋਂ ਵੱਡੇ ਪੱਧਰ ਤੇ ਸਮੈਕ ਫੜੀ ਗਈ ਤਾਂ ਜਿੰਨਾ ਚਿਰ ਵੀ ਉਹ ਰੂਹਪੋਸ਼ ਰਿਹਾ ਅਤੇ ਪੁਲਿਸ ਤੋਂ ਬਚਦਾ ਰਿਹਾ ਓਨਾ ਸਮਾਂ ਉਹ ਸੁਖਪਾਲ ਸਿੰਘ ਖਹਿਰਾ ਨਾਲ ਹੀ ਘੁੰਮਦਾ
22 ਪਿੰਡ ਸਾਡਵਾਨਪੁਰ ਦਾ ਨੰਬਰਦਾਰ ਘਸੀਟਾ ਸਿੰਘ ਦਾ ਪਰਿਵਾਰ ਅਮਰੀਕਾ ਤੋਂ ਭਾਰਤ ਆਇਆ ਸੀ ਓਹਨਾਂ ਨੇ ਕਿਸੇ ਫੈਕਸ਼ਨ ਤੋਂ ਸੁਖਪਾਲ ਸਿੰਘ ਖਹਿਰਾਂ ਨੂੰ ਸੱਦਿਆ ਸੀ। ਗੁਰਦੇਵ ਸਿੰਘ ਦੇਬੀ ਓਦੋਂ ਭਗੌੜਾ ਸੀ ਅਤੇ ਉਸ ਫੰਕਸ਼ਨ ਵਿੱਚ ਸੁਖਪਾਲ ਸਿੰਘ ਖਹਿਰਾ ਦੇ ਨਾਲ ਖੜਾ ਸੀ । ਜਿਸ ਦਿਨ ਗੁਰਦੇਵ ਸਿੰਘ ਦੋਸ਼ੀ ਫੜਿਆ ਜਾਂਦਾ ਹੈ . ਗੁਰਦੇਵ ਸਿੰਘ ਦੋਸ਼ੀ ਨੇ ਉਸ ਦਿਨ ਸੁਖਪਾਲ ਸਿੰਘ ਖਹਿਰਾ ਨੂੰ ਅਤੇ ਇਸਦੇ ਪੀ.ਏ. ਮਨੀਸ਼ ਸ਼ਰਮਾ ਅਤੇ ਇਸਦੇ ਗੰਨਮੈਨ ਜੋਗਾ ਸਿੰਘ ਅਨੇਕਾਂ ਵਾਰ ਫੋਨ ਕੀਤਾ ਅਤੇ ਦੋਸ਼ੀ ਦੀ ਭੈਣ ਨੇ ਵੀ ਸੁਖਪਾਲ ਸਿੰਘ ਖਹਿਰਾ ਨਾਲ ਕਈ ਵਾਰ ਫੋਨ ਤੇ ਸੰਪਰਕ ਕੀਤਾ ਇਹਨਾਂ ਸਾਰਿਆਂ ਦੀ ਕਾਲ ਡਿਟੇਲ ਦਾ ਰਿਕਾਰਡ ਮੌਜੂਦ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਇਹਨਾਂ ਦੇ ਆਪਸ ਵਿੱਚ ਬੜੇ ਸਬੰਧ ਸਨ ਅਤੇ ਪੈਸਿਆਂ ਦਾ ਲੈਣ ਦੇਣ ਕਰਦੇ ਸਨ।
3 ਸਾਲ 2015 ਵਿਚ ਗੁਰਦੇਵ ਸਿੰਘ ਦੋਸ਼ੀ ਫੜਿਆ ਗਿਆ ਅਤੇ ਉਸਨੂੰ 20 ਸਾਲ ਦੀ ਸਜ਼ਾ ਹੋ ਗਈ । 2017 ਵਿਚ ਇਹ ਕੇਸ ਫਿਰ ਖੁੱਲਿਆ ਜਿਸ ਵਿਚ ਅਦਾਲਤ ਵਿਚ ਪੁਲਿਸ ਵਲੋਂ ਬਿਆਨ ਦਰਜ ਕਰਵਾਏ ਗਏ ਕਿ ਗੁਰਦੇਵ ਸਿੰਘ ਦੇਬੀ ਵਾਲੇ ਕੇਸ ਦਾ ਕਿੰਗਪਿੰਨ ਸੁਖਪਾਲ ਸਿੰਘ ਖਹਿਰਾ ਪੁੱਤਰ ਸੁਖਜਿੰਦਰ ਸਿੰਘ ਪਹਿਰਾ ਹੈ।ਐਸ.ਪੀ. ਅਜਮੇਰ ਸਿੰਘ ਦੇ ਬਿਆਨਾਂ ਵਿੱਚ ਦਰਜ ਹੈ ਕਿ ਸੁਖਪਾਲ ਸਿੰਘ ਖਹਿਰਾ ਦਾ ਜਿਮਨੀ ਵਿੱਚ ਨਾਮ ਦਰਜ ਹੈ ਪਰ ਜਿਸਨੂੰ ਸਿਆਸੀ ਦਬਾਅ ਹੇਠ ਅਦਾਲਤ ਸਾਹਮਣੇ ਕੰਮ ਦਾ ਹਿੱਸਾ ਹੀ ਨਹੀਂ ਬਣਾਇਆ ਗਿਆ। ਜਦ ਇਹ ਗੱਲ ਅਡੀਸ਼ਨਲ ਸੈਸ਼ਨ ਜੱਜ ਦੇ ਧਿਆਨ ਵਿੱਚ ਆਈ ਤਾਂ ਓਹਨਾਂ ਨੇ ਇਸਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤਾ ਕਿਉਂਕਿ ਇਸ ਕੇਸ ਦਾ ਸਬੰਧ ਸਿਧਾ ਪਾਕਿਸਤਾਨ ਨਾਲ ਜੁੜਦਾ ਹੈ ਜੋ ਕਿ ਦੇਸ਼ ਦੀ ਸੁਰੱਖਿਆ ਲਈ ਵੀ ਅਤਿ ਖਤਰਨਾਕ ਹੈ । ਇਸ ਚੀਜ ਦਾ ਹਵਾਲਾ ਹਾਈ ਕੋਰਟ ਜਸਟਿਸ ਨੇ ਵੀ ਲਿਆ ਕਿ ਸੁਖਪਾਲ ਸਿੰਘ ਪਹਿਰਾਂ ਨੂੰ ਇਸ ਕੇਸ ਨੂੰ ਟਰਾਇਲ ਕੋਰਟ ਵਿੱਚ ਪੇਸ਼ ਕਰਨਾ ਚਾਹੀਦਾ ਹੈ ਕਿਉਂਕਿ ਪੁਖਤਾ ਸਬੂਤ ਸੁਖਪਾਲ ਸਿੰਘ ਖਹਿਰਾ ਦੇ ਖਿਲਾਫ ਮੌਜੂਦ ਹਨ ਪਰ ਸੁਪਰੀਮ ਕੋਰਟ ਵਿੱਚ ਇੱਕ ਕਾਨੂੰਨੀ ਨੁਕਤੇ ਤੇ ਕੰਮ ਦੀ ਦਿਸ਼ਾ ਕਿਸੇ ਹੋਰ ਪਾਸੇ ਮੋੜ ਦਿੱਤੀ ਗਈ ਤਾਂ ਜੋ ਇਨ੍ਹਾਂ ਨੂੰ ਮੋਹਲਤ ਮਿਲ ਜਾਵੇ । ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਕੇਸ ਅੱਜ ਵੀ ਓਥੇ ਹੀ ਖੜਾ ਹੈ ਜਿਸ ਦਿਨ ਵੀ ਸੁਪਰੀਮ ਕੋਰਟ ਇਸ ਕਾਨੂੰਨੀ ਨੁਕਤੇ ਦਾ ਹੱਲ ਕੱਢਦੀ ਹੈ ਓਸੇ ਦਿਨ ਤੋਂ ਇਹ ਕੇਸ ਦੁਬਾਰਾ ਤੋਂ ਚਾਲੂ ਹੋ ਜਾਵੇਗਾ ਮੈਂ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਜੇ ਸੰਮਣ ਹਨ, ਓਹਨਾਂ ਤੇ ਕੋਈ ਵੀ ਰੋਕ ਨਹੀਂ ਹੈ ਅੁਹ ਅੱਜ ਵੀ ਮੌਜੂਦ ਹਨ ਅਤੇ ਈ.ਡੀ ਆਪਣੇ ਇਸ ਪੱਖ ਤੋਂ ਸਹੀ ਹੈ ।
4. ਮਾਰਚ 2021 ਵਿੱਚ ਸੁਖਪਾਲ ਸਿੰਘ ਖਹਿਰਾ ਦੇ ਟਿਕਾਣਿਆਂ ਤੇ ਈ.ਡੀ. ਦਾ ਛਾਪਾ ਪੈਂਦਾ ਹੈ ਅਤੇ ਸਾਰੇ ਮੀਡੀਆ ਵਿੱਚ ਚੌਲਾ ਪੈਣ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਆਪਣੀ ਚੰਡੀਗੜ੍ਹ ਵਾਲੀ ਰਿਹਾਇਸ਼ ਤੋਂ ਇਹ ਬਿਆਨ ਦਿੰਦੇ ਹਨ ਕਿ ਮੇਰੇ ਨਾਲ ਧੱਕਾ ਹੋ ਰਿਹਾ ਹੈ ਮੇਰੇ ਖਾਤੇ ਵਿਚ ਸਿਰਫ 22 ਹਜਾਰ ਰੁਪਏ ਹੀ ਹਨ। ਇਹ ਗੱਲ ਹਾਸੋ ਹੀਣੀ ਲਾ ਰਹੀ ਹੈ ਕਿ ਜਿਸ ਬੰਦੇ ਦੇ ਘਰ 50-50 ਲਖ ਅਤੇ ਕਰੋੜ ਕਰੋੜ ਰੁਪਏ ਦੀਆਂ ਗੱਡੀਆਂ ਖੜੀਆਂ ਹਨ ਅਤੇ ਪਿੰਡ ਰਾਮਗੜ੍ਹ ਵਿੱਚ ਮਹਿਲਾਂ ਵਰਗੀ ਕਰੋੜਾਂ ਰੁਪਏ ਦੀ ਕੋਠੀ ਹੈ ਉਹ ਇਹ ਬਿਆਨ ਕਰ ਰਿਹਾ ਹੈ ਕਿ ਮੇਰੇ ਖਾਤੇ ਵਿੱਚ ਸਿਰਫ 22 ਹਜਾਰ ਰੁਪਏ ਹੀ ਹਨ।
5. ਹੁਣ ਜਦ ਕਿ ਸੁਖਪਾਲ ਸਿੰਘ ਖਹਿਰਾ ਦੇ ਕੰਮ ਜਗ ਜਾਹਰ ਹੋ ਗਏ ਹਨ , ਹੁਣ ਇਹਨਾਂ ਤੋਂ ਬਚਣ ਲਈ ਕਿਸਾਨ
ਅੰਦੋਲਨ ਦੇ ਹੱਕ ਵਿੱਚ ਬੋਲਣ ਲਈ ਮਿਲੀ ਸਜਾ ਦੱਸੀ ਜਾ ਰਹੀ ਹੈ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਮੇਰੇ ਵਲੋਂ UAPA