ਜਲੰਧਰ: ਇਤਿਹਾਸਕ ਅਸਥਾਨ ਗੁਰਦੁਆਰਾ ਚਰਨ ਕੰਵਲ ਬਸਤੀ ਸ਼ੇਖ ਵਿਖੇ ਚਰਨ ਪਾਵਨ ਦਿਵਸ ਮੋਕੇ ਧੰਨ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ  ਵੱਲੋਂ ਚਲਾਈ ਢਾਡੀ ਕਲਾ ਨੂੰ ਉੱਚਾ ਚੁੱਕਣ ਲਈ ਅਤੇ ਕੌਮ ਪ੍ਰਤੀ ਨਿਭਾਈਆਂ ਗਈਆਂ ਸੇਵਾਵਾਂ ਕਰਕੇ ਵਿਸ਼ੇਸ਼ ਤੋਰ ਤੇ ਗਿਆਨੀ ਤਰਸੇਮ ਸਿੰਘ  ਮੋਰਾਂਵਾਲੀ ਨੂੰ ਸਨਮਾਨਤ ਕਰਦੇ ਹੋਏ ਬਾਬਾ ਦੀਪ ਸਿੰਘ  ਸੇਵਾ ਮਿਸ਼ਨ ਦੇ ਚੇਅਰਮੈਨ ਜਤਿੰਦਰਪਾਲ ਸਿੰਘ ਮਝੈਲ, ਪ੍ਰਧਾਨ ਬਲਦੇਵ ਸਿੰਘ, ਗੁਰਿੰਦਰ ਸਿੰਘ ਮਝੈਲ, ਮਨਜੀਤ ਸਿੰਘ ਟੀਟੂ ਹਰਜੀਤ ਸਿੰਘ ਬਾਬਾ ਬਲਜਿੰਦਰ ਸਿੰਘ ਸੰਨੀ ਅਮਰਜੀਤ ਸਿੰਘ ਕੁੱਕੂ ਬੰਟੀ ਰਠੌਰ ਅੰਮ੍ਰਿਤਪਾਲ ਸੁਖਦੇਵ ਸਿੰਘ ਸੁੱਖਾ ਸਨੀ ਰਠੌਰ ਸ਼ਮਸ਼ੇਰ ਸਿੰਘ ਅਤੇ ਹੋਰ,