ਐਗਰੀਕਲਚਰ ਦੇ ਵਿਕਾਸ ਲਈ ਸਰਕਾਰ ਦੀ ਕੋਈ ਨੀਤੀ ਨਹੀਂ। ਅਸੀਂ ਆਪਈ ਨੀਤੀ ਬਣਾਵਾਰੀ। ਆਮ ਆਦਮੀ ਪਾਰਟੀ ਕਹਿੰਢੀ ਕਿ ਅਸੀਂ 300 ਯੂਨਿਟ ਬਿਜਲੀ ਫਰੀ ਦਿਆਂਗੇ ਢੂਜੇ ਪਾਸੇ ਅਕਾਲੀ
ਪਾਰਟੀ ਕਹਿੰਦੀ ਕਿ ਅਸੀਂ 500 ਯੂਨਿਟ ਬਿਜਲੀ ਫ੍ਰੀ ਦਿਆਂਗੇ ਹੁਏ ਮੌਜੂਦਾ ਸੀ ਐਮ ਨੇ 7 ਕਿਲੋਵਾਟ ਦੇਲੋਡ ਤੱਕ ਤਿੰਨ ਰੁਪਏ ਪ੍ਰਤੀ ਯੂਨਿਟ ਚੇਟ ਘਟਾ ਕੇ 69 ਲੱਖ ਕੁਨੈਕਸ਼ਨਾਂ ਤੋਂ 3316 ਕਰੋੜ ਦ ਪਾ ਦਿੱਤਾ । ਇਸ ਬੋਝ ਦੀ ਭਰਪਾਈ ਸਰਕਾਰ ਕਿੱਥੋਂ ਕਰਵਾਏਗੀ।ਅਕਾਲੀਆਂ ਨੇ ਪੰਜਾਬ ਸਰਕਾਰ ਤੇ 1 ਲੱਖ 50 ਹਜਾਰ ਕਰੋੜ ਰੁਪਏ ਦਾ ਕਰਜਾ ਚੜਾ ਦਿੱਤਾ।ਇਹਦਾ ਕੀ ਤਰਕ ਸੀ। ਇਹ ਕਰਜਾ ਕਿਵੇਂ ਵਾਪਸ ਹੋਵੇਗਾ ਹੁਣ। ਕਰਜਾ ਤਾਂ ਤੁਸੀਂ ਆਪਈ ਗੁੱਡਵਿਲ
ਬਈਉਏ ਲਈ ਚੜਾਇਆ। ਉਤਾਰੇਗੀ ਹੁਛ ਪੰਜਾਬ ਦੀ ਸਾਰੀ ਜੰਤਾ। ਉਹਨਾਂ ਦਾ ਕੀ ਕਸੂਰ ਹੈ?ਅਨਇੰਪਲਾਇਡ ਯੂਬ ਨੂੰ ਰੁਜ਼ਗਾਰ ਦੇਏ ਦੀ ਬਿਜਾਏ ਮੁਫਤ ਲਾਭ ਦੇ ਦੇ ਕੇ ਇਹਨਾਂ ਨੂੰ ਨਿਕੰਮੇ ਬਣਾ ਕੇ
ਰੱਖ ਦਿੱਤਾ। ਇਹਨਾਂ ਨੂੰ ਰੁਜਗਾਰ ਤੇ ਲਾ ਕੇ ਇੱਕ ਜਿੰਮੇਵਾਰ ਸ਼ਹਿਰੀ ਬਵਾਉਣ ਦੀ ਖਿਜਾਏ ਸਰਯਾਰਇਹਨਾਂ ਨੂੰ ਨਿਕੰਮਾ ਕਰ ਰਹੀ ਹੈ। ਪੰਜਾਬ ਨੂੰ ਬਚਾਏਗਾ ਕੋਏ?ਜਮੀਨ ਹੇਠਲੇ ਪਾਈ ਨੂੰ ਬਚਾਉਣ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕੇ। ਗਰਾਊਡ ਵਾਟਰ
ਲੈਵਲ ਕਈ ਸੈਂਕੜੇ ਫੁੱਟ ਥੱਲੇ ਜਾ ਚੁੱਕਿਆ ਹੈ। ਸਰਕਾਰ ਨੂੰ ਕਿਸਾਨਾਂ ਨਾਲ ਸਲਾਹ ਕਰਕੇ ਉਹਨਾਂ ਨੂੰਕਰਾਪ ਡਾਈਵਰਸੀਫਿਕੈਸ਼ਨ ਲਈ ਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਪਾਈ ਦੀ ਸਮੱਸਿਆ ਦਾ ਹੱਲ
ਕੱਢਿਆ ਜਾ ਸਕੇ। ਕਰਾਪ ਇੰਸ਼ੋਰੈਂਸ ਵੀ ਇੱਕ ਢੁਕਵਾਂ ਹੱਲ ਬਣ ਸਕਦਾ ਹੈ।ਪੰਜਾਬੀ ਬਾਹਰਲੇ ਕਈ ਸੂਬਿਆਂ ਵਿੱਚ ਜਾਇਦਾਦ ਨਹੀਂ ਖਰੀਦ ਸਕਦੇ। ਜਦੋਂ ਕਿ ਪੰਜਾਬ ਵਿੱਚਜਾਇਦਾਦ ਖਰੀਦਣ ਤੇ ਕਿਸੇ ਉੱਤੇ ਕੋਈ ਰੋਕ ਨਹੀਂ। ਇੱਥੇ ਹਰ ਕੋਈ ਜਾਇਦਾਦ ਖਰੀਦਵ ਲਈ ਯੋਗਹੈ। ਹੁਣ ਤੱਕ ਦੀਆਂ ਸਰਕਾਰਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ। ਡੀ ਲੇਟ ਕਰ ਕਰ ਕੋ ਜੁਆਕ ਬਾਹਲੇ ਦਸਾਂ ਨੰ ਭੱਜੋ ਜਾ ਰੇ ਰਲ ਪੰਜਾਬ ਖਾਲੀ ਜੁੰਦਾਹੈ ਸਰਕਾਰ ਨੇ ਨੋਜਵਾਨਾਂ ਨੂੰ ਇੱਥੋ ਸੈਟਲ ਕਰਨ ਲਈ ਕੋਈ ਯੋਗ ਕਦਮ ਨਰੀਂ ਚੁੱਥ। ਹਰ ਘਰ ਚੋ
ਜੁਆਕ ਬਾਹਰ ਜਾ ਰਹੇਂ ਹਨ। ਰੇਤ ਮਾਫੀਆ ਨੇ ਸਿਰੇ ਦੀ ਲੁੱਟ ਕੀਤੀ ਹੈ। ਮਾਈਨਿੰਗ, ਡਰੱਗ ਅਤੇ ਸਰਾਬ ਮਾਫੀਆ ਸਰਕਾਰ ਦੀ
ਸਰਪ੍ਰਸਤੀ ਹੇਠ ਪਲ ਰਹੇ ਹਨ। ਲੀਕਰ ਬਾਰੇ ਰੈਫਰੈਸ। ਸਿੰਡੀਕੇਟ ਬਣਾਉਣ ਦੀ ਸਿਫਾਰਸ਼।2017 ਦੀਆਂ ਇਲੈਕਸ਼ਨਾਂ ਵਿੱਚ ਕਾਂਗਰਸ ਨੇ ਹਰ ਯੂਥ ਨੂੰ ਨੋਕਰੀ ਦੇਣ ਦਾ ਭਰੋਸਾ ਦਿੱਤਾ ਸੀ। ਕਿੱਥੇਜਿਆ ਤਗੋਸਾ? ਕੀ ਨੋਜਵਾਨਾਂ ਨੰ ਨੋਕਰੀਆਂ ਮਿਲੀਆਂ? ਅਕਾਲੀਆਂ ਨੇ ਯੂਥ ਨੂੰ 10 ਲੱਖ ਨੈਕਰੀਆਂ ਦੇਛਦਾ ਵਾਮਦਾ ਕੀਤਾ ਸੀ। ਕਿੱਥੇ ਐਂ ਨੋਕਰੀਆਂ? 2016 ਤੋਂ ਲੈ ਕੇ ਰੁਝ ਤੱਕ 2,62000 ਸਟੂਡੈਂਟ ਬਰ
ਜਾਂ ਚੁੱਕੋ ਹਨ।ਸਫਕਾਰ ਨੇ ਚੁਣ ਦੀਵਾਲੀ ਦੇ ਮੌਕੇ ਤੋ ਉਸਾਰੀ ਦੇ ਕੰਮ ਵਿੱਚ ਲੌਗੇ ਵਰਕਰਾਂ ਨੂੰ 3100 ਰੁਪਏ ਸਲਾਨਾਦੇਣ ਦਾ ਫੈਸਲਾ ਕੀਤਾ ਹੈ। ਇਹ ਪੰਜਾਬ ਲੋਕਹਿਤ ਪਾਰਟੀ ਦੇ ਮੈਦਾਨ ਵਿੱਚ ਆਉਣ ਕਰਕੇ ਰੀ ਹੋਸਕਿਆ ਹੈ ਕਿਉਂਕਿ ਉਸਾਚੀ ਦੇ ਕੰਮ ਵਿੱਚ ਲੱਗੇ ਕਾਮੇ ਰਾਜ ਮਿਸਤਰੀ, ਕਾਰਪੈਂਟਰ, ਬਾਰ ਬਾਈਂਡਰ,ਪੋਟਰ ਅਤੇ ਸਟੀਲ ਫਿਕਸਚਰ ਆਦਿ ਵਰੈਰਾ ਸਭ ਓਂ ਬੀ ਸੀ ਕੈਟਾਗਰੀ ਵਿੱਚ ਹੀ ਆਉਂਦੇ ਹਨ।ਮੁੱਕਦੀ ਗੱਲ ਕਿ ਰਵਾਇਤੀ ਪਾਰਟੀਆਂ ਦੇ ਰੱਥ ਵਿੱਚ ਪੰਜਾਬ ਦੀ ਵਾਗੋਰ ਘੁੱਪ ਹਨੇਰਾ ਹੈ।