ਗ੍ਰੇਟਰ ਨੋਇਡਾ : ਗੌਤਮ ਬੁੱਧ ਨਗਰ ਦੇ ਐਨ.ਪੀ.ਸੀ.ਐਲ. ਬਿਜਲੀ ਘਰ ‘ਚ ਬੁੱਧਵਾਰ ਦੀ ਸਵੇਰ ਬਹੁਤ ਭਿਆਨਕ ਅੱਗ ਲੱਗ ਗਈ। ਅੱਗ ਨੂੰ ਕਾਬੂ ‘ਚ ਲਿਆਉਣ ਲਈ ਫਾਇਰ ਬ੍ਰਿਗੇਡ ਦੀਆਂ ਕਈਆਂ ਗੱਡੀਆਂ ਮੌਕੇ ‘ਤੇ ਪਹੁੰਚੀ ਹੋਈ ਹੈ। ਇਹ ਭਿਆਨਕ ਅੱਗ ਨਾਲੇਜਪਾਰਕ ਥਾਣਾ ਖੇਤਰ ਸੈਕਟਰ 148 ਦੇ ਬਿਜਲੀ ਘਰ ਦੇ ਸਬ ਸਟੇਸ਼ਨ ‘ਚ ਲੱਗੀ ਹੈ।