ਜਲੰਧਰ : ਜਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਸਰਦਾਰ ਬਲਦੇਵ ਸਿੰਘ ਦੇਵ ਜੀ ਨੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਜੀ ਦਾ ਅਤੇ ਲਾਲ ਬਹਾਦੁਰ ਸ਼ਾਸਤਰੀ ਜੀ ਦਾ ਜਨਮ ਦਿਨ ਮਨਾਉਣ ਦਾ ਪ੍ਰਬੰਧ ਜਲੰਧਰ ਵਿਖੇ ਕੀਤਾ ਮਹਾਤਮਾ ਗਾਂਧੀ ਜੀ ਦੇ 150ਵੇ ਜਨਮ ਦਿਨ ਨੂੰ ਸਮਰਪਿਤ ਕਰਦੇ ਹੋਏ ਇਕ ਪੈਦਲ ਯਾਤਰਾ ਦਾ ਪ੍ਰਬੰਧ ਕੀਤਾ ਜੋ ਕੇ ਕਾਂਗਰਸ ਭਵਨ ਤੋਂ ਸ਼ੁਰੂ ਹੋ ਕੇ ਕੰਪਨੀ ਬਾਗ਼ ਜਲੰਧਰ ਵਿਖੇ ਜਾ ਕੇ ਮਹਾਤਮਾ ਗਾਂਧੀ ਜੀ ਦੀ ਪ੍ਰੇਤਿਮਾ ਤੇ ਸ਼ਰਧਾ ਦੇ ਫੁੱਲ ਮਾਲਵਾ ਪਾ ਕੇ ਸਮਾਪਤ ਹੋਇਆ। ਇਸ ਮੌਕੇ ਤੇ MP ਚੋਧਰੀ ਸੰਤੋਖ ਸਿੰਘ ਜੀ,MLA ਰਾਜਿੰਦਰ ਬੇਰੀ ਅਤੇ MLA ਬਾਵਾ ਹੇਨਰੀ ਅਤੇ ਪ੍ਰਧਾਨ ਬਲਦੇਵ ਸਿੰਘ ਜੀ ਵੀ ਨੇ ਵੀ ਭਾਸ਼ਣ ਦਿੱਤੇ। ਇਸ ਮੌਕੇ ਤੇ ਮੌਜੂਦ ਰਹੇ SP ਲੂਥਰ, ਪ੍ਰਕਾਸ਼ ਚੰਦ, DR. ਜਸਲੀਨ ਕੌਰ ਸੇਠੀ, ਸ਼ਰਾਬਨ ਰਜਨੀ ਬਾਲਾ, ਪ੍ਰੀਤਮ ਕੌਰ, ਗੁਰਮੀਤ ਜੱਸੀ, ਸਰਦਾਰ ਸਿੰਘ, ਸ਼ੇਰੀ ਮੱਕੜ, ਯਸ਼ ਪਾਲ ਸਫ਼ਰੀ,ਨੰਦ ਲਾਲ ਸ਼ਰਮਾ, ਸੁਖਜਿੰਦਰ ਪਾਲ ਮਿੰਟੂ, ਗੌਤਮ ਭਾਰਗਵ, ਛੱਤ ਪਾਲ ਵੀਨਾ ਸੇਵਾ ਦਲ ਵਿਨੋਦ ਖੰਨਾ ਆਪਣੇ ਸਾਥੀਆਂ ਸਮੇਤ ਅਤੇ ਕਾਂਗਰਸੀ ਅਹੁਦੇਦਾਰ ਅਤੇ ਬਹੁਤ ਸਾਰੇ ਸਰਕਾਰੀ ਵਰਕਰ ਮੌਜੂਦ ਸਨ