ਜਲੰਧਰ 5 ਅਪ੍ਰੈਲ ( ) ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਇਸ ਵਾਰ ਫਿਰ ਝੂਠੇ ਦਾਅਵੇ ਕਰਕੇ ਪੰਜਾਬ ਦੀ ਜਨਤਾ ਨੂੰ ਭਰਮਾਉਣ ਦੀ ਹੋ ਰਹੀ ਕੋਸ਼ਿਸ਼ ਨਾਲ ਪੰਜਾਬ ਦੀ ਜਨਤਾ ਨਾਲ ਕੀਤਾ ਜਾ ਰਿਹਾ ਧੋਖਾ ਅਤੇ ਆਮ ਆਦਮੀ ਪਾਰਟੀ ਦੇ ਦੋਹਰੇ ਚਿਹਰੇ ਨੂੰ ਨੰਗਾਂ ਕਰਨ ਲਈ ਇਨ੍ਹਾਂ ਦੇ “ਝੂਠ ਦਾ ਭਾਂਡਾ ਚੁਰਾਹੇ ਵਿਚ ਭੰਨਣ” ਲਈ ਅੱਜ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਜਲੰਧਰ ਸ਼ਹਿਰ ਵਿੱਚ ਵੱਖ-ਵੱਖ ਸਥਾਨਾਂ ਤੇ ਰੋਸ ਮੁਜ਼ਾਹਰੇ ਕੀਤੇ ਗਏ।ਇਸ ਮੌਕੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਜੱਥੇਦਾਰ ਕੁਲਵੰਤ ਸਿੰਘ ਮੰਨਣ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਨੇ ਝੂਠੀਆਂ ਕਸਮਾਂ ਖਾ ਕੇ ਪੰਜਾਬ ਦੀ ਜਨਤਾ ਨਾਲ ਧੋਖਾ ਕਰਕੇ ਸਰਕਾਰ ਬਣਾਈ ਤੇ ਹੁਣ ਇਸ ਵਾਰ ਫਿਰ ਝੂਠੇ ਦਾਅਵੇ ਕਰਕੇ ਪੰਜਾਬ ਦੀ ਜਨਤਾ ਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਸਹਿਮਤੀ ਦੇ ਕੇ ਕਿਸਾਨਾਂ, ਮਜ਼ਦੂਰਾਂ, ਪੰਜਾਬ ਦੇ ਲੋਕਾਂ ਨਾਲ ਗ਼ਦਾਰੀ ਕੀਤੀ ਗਈ ਹੈ। ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਝੂਠ ਦਾ ਭਾਂਡਾ ਚੁਰਾਹੇ ਵਿਚ ਭੰਨਣ ਲਈ ਅਤੇ ਸੱਚ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਜਲੰਧਰ ਸ਼ਹਿਰ ਵਿਚ ਵੱਖ-ਵੱਖ ਸਥਾਨਾਂ ਤੇ ਰੋਸ ਮੁਜ਼ਾਹਰੇ ਕੀਤੇ ਗਏ।
ਵਿਧਾਨ ਸਭਾ ਹਲਕਾ ਉੱਤਰੀ ਵੱਲੋਂ ਮਕਸੂਦਾਂ ਚੌਂਕ ਵਿੱਖੇ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਪ੍ਰਮਜੀਤ ਸਿੰਘ ਰੇਰੂ, ਅਵਤਾਰ ਸਿੰਘ ਘੁੰਮਣ, ਪਰਮਿੰਦਰ ਕੌਰ ਪੰਨੂ, ਰਣਜੀਤ ਸਿੰਘ ਰਾਣਾ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਰਵਿੰਦਰ ਸਿੰਘ ਸਵੀਟੀ, ਸੁਭਾਸ਼ ਸੋਂਧੀ, ਅਮਰਜੀਤ ਸਿੰਘ ਕਿਸ਼ਨਪੁਰਾ,ਚਰਨ ਸਿੰਘ ਪ੍ਰਧਾਨ, ਕੁਲਦੀਪ ਸਿੰਘ ਲੁਬਾਣਾ, ਅਮਰਪ੍ਰੀਤ ਸਿੰਘ ਮੌਂਟੀ, ਸਤਿੰਦਰ ਸਿੰਘ ਪੀਤਾ, ਜਰਨੈਲ ਸਿੰਘ ਰੰਧਾਵਾ, ਅਰਜਨ ਸਿੰਘ ਸੰਜੇਗਾਂਧੀ ਨਗਰ, ਰਾਜਵੰਤ ਸਿੰਘ ਸੁੱਖਾ, ਪੰਮਾ ਬੇਦੀ, ਸੂਬੇਦਾਰ ਮੰਗਲ ਸਿੰਘ, ਪਰਮਜੀਤ ਸਿੰਘ ਜੇਪੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਠੇਕੇਦਾਰ ਰਘਬੀਰ ਸਿੰਘ, ਕੁਲਤਾਰ ਸਿੰਘ ਕੰਡਾ ਹਕੀਕਤ ਸਿੰਘ ਸੈਣੀ, ਅਮਰੀਕ ਸਿੰਘ ਭਾਟਸਿੰਘ,ਗੁਰਮੀਤ ਸਿੰਘ ਕਸਬੀਆ,ਮਨੋਹਰ ਲਾਲ ਮਹੇ, ਮਨਮੋਹਨ ਟਾਕ, ਪ੍ਰਵਿੰਦਰ ਸਿੰਘ ਬਬਲੂ, ਸਤਨਾਮ ਸਿੰਘ ਲਾਇਲ, ਜਸਵਿੰਦਰ ਸਿੰਘ ਜੱਸਾ, ਬਿਕਰਮਜੀਤ ਸਿੰਘ ਕੇਸੀ, ਦਰਸ਼ਨ ਸਿੰਘ ਕਾਲੀਆ ਕਾਲੋਨੀ, ਰਣਜੀਤ ਸਿੰਘ ਘੁੰਮਣ,ਅਗ੍ਰੇਜ਼ ਸਿੰਘ, ਗੁਰਦੀਪ ਸਿੰਘ ਫੋਜੀ, ਬਲਦੇਵ ਸਿੰਘ ਘੁੰਮਣ, ਦਮਨਪ੍ਰੀਤ ਸਿੰਘ ਘੁੰਮਣ, ਬਲਦੇਵ ਸਿੰਘ ਟਾਹਲੀ, ਮਹਿੰਦਰ ਸਿੰਘ, ਲਾਲ ਚੰਦ, ਮਲਕਿੰਦਰ ਸਿੰਘ ਸੈਣੀ,ਫੁਮਣ ਸਿੰਘ, ਹਰਬੰਸ ਸਿੰਘ, ਠੇਕੇਦਾਰ ਓਮ ਪ੍ਰਕਾਸ਼, ਬਲਦੇਵ ਸਿੰਘ ਬਿੰਦਾ, ਜਗਜੀਤ ਸਿੰਘ ਖਾਲਸਾ, ਹਰਪ੍ਰੀਤ ਸਿੰਘ ਹੈਪੀ, ਬਲਬੀਰ ਸਿੰਘ ਬੀਰਾ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ ਜੱਸੀ ਸੈਣੀ ਆਦਿ ਹਾਜ਼ਰ ਸਨ
ਵਿਧਾਨ ਸਭਾ ਹਲਕਾ ਸੈਂਟਰਲ ਵਲੋਂ ਗੁਰੂ ਨਾਨਕ ਮਿਸ਼ਨ ਚੌਂਕ ਵਿੱਖੇ ਕਮਲਜੀਤ ਸਿੰਘ ਭਾਟੀਆ ਸਾਬਕਾ ਸੀਨੀਅਰ ਡਿਪਟੀ ਮੇਅਰ ਵੱਲੋਂ ਰੋਸ ਮੁਜ਼ਾਹਰੇ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਰਮਿੰਦਰ ਕੌਰ ਪੰਨੂ, ਚਰਨਜੀਵ ਸਿੰਘ ਲਾਲੀ, ਗੁਰਦੇਵ ਸਿੰਘ ਗੋਲਡੀ ਭਾਟੀਆ,ਐਚ ਐਸ ਵਾਲੀਆ, ਗੁਰਬਚਨ ਸਿੰਘ ਕਥੁਰੀਆ, ਸਰਬਜੀਤ ਸਿੰਘ ਪਨੇਸਰ ਅਮਰਪ੍ਰੀਤ ਸਿੰਘ ਮੌਂਟੀ, ਪ੍ਰਵੇਸ਼ ਟਾਂਗਰੀ ਸੁਭਾਸ਼ ਗੋਰੀਆ, ਅਮਰਜੀਤ ਸਿੰਘ ਬਸਰਾ, ਗੁਰਜੀਤ ਸਿੰਘ ਪੋਪਲੀ, ਮਹਿੰਦਰ ਪਾਲ ਨਿੱਕਾ, ਪ੍ਰਵਿੰਦਰ ਸਿੰਘ ਭਾਟੀਆ, ਹਰਜਿੰਦਰ ਸਿੰਘ ਉਬਰਾਏ, ਰਵਿੰਦਰ ਸਿੰਘ ਗੋਲਡੀ, ਚਰਨਜੀਤ ਸਿੰਘ ਮੱਕੜ, ਬਲਵਿੰਦਰ ਸਿੰਘ, ਠੇਕੇਦਾਰ ਬਲਬੀਰ ਸਿੰਘ, ਦਰਸ਼ਨ ਸਿੰਘ ਗੁਲਾਟੀ, ਰਣਦੀਪ ਸਿੰਘ ਰਾਣਾ, ਦਮਨਪ੍ਰੀਤ ਸਿੰਘ ਭਾਟੀਆ, ਅਸ਼ਵਨੀ ਕੁਮਾਰ,ਗੋਰਵ ਮਨੀ ਅਰੋੜਾ, ਜੈਦੀਪ ਸਿੰਘ ਬਾਜਵਾ,ਸਲਿਲ ਘਈ, ਲਖਵਿੰਦਰ ਸਿੰਘ,ਜੋਗਾ ਸਿੰਘ, ਅਕਾਸ਼ ਸਿੰਘ ਆਦਿ ਹਾਜ਼ਰ ਸਨ
ਵਿਧਾਨ ਸਭਾ ਹਲਕਾ ਵੈਸਟ ਵੱਲੋਂ ਜਗਜੀਵਨ ਰਾਮ ਚੌਂਕ ਭਈਆ ਮੰਡੀ ਚੌਕ ਬਸਤੀ ਸ਼ੇਖ ਵਿਖੇ ਕੀਤਾ ਗਿਆ।ਇਸ ਮੌਕੇ ਭਜਨ ਲਾਲ ਚੋਪੜਾ, ਕੀਮਤੀ ਲਾਲ ਭਗਤ, ਜਥੇਦਾਰ ਪ੍ਰੀਤਮ ਸਿੰਘ ਮਿੱਠੂ ਬਸਤੀ, ਅਮਰਜੀਤ ਸਿੰਘ ਮਿੱਠਾ, ਮਹਿੰਦਰ ਸਿੰਘ ਗੋਲੀ, ਬਲਵੰਤ ਸਿੰਘ ਗਿੱਲ, ਕੁਲਵਿੰਦਰ ਸਿੰਘ ਚੀਮਾ, ਮਨਜੀਤ ਸਿੰਘ ਟੀਟੂ, ਅਮਿਤ ਮੈਣੀ,ਪੂਰਨ ਸਿੰਘ,ਅਜੀਤ ਸਿੰਘ, ਗਗਨਦੀਪ ਸਿੰਘ ਕਲੇਰ, ਸੁਰਜੀਤ ਸਿੰਘ ਭੁੱਲਰ, ਸੁਰਜੀਤ ਸਿੰਘ ਰਠੋਰ ਰਾਜੂ, ਸਰਬਜੀਤ ਸਿੰਘ ਮਿੱਠਾ,ਬਾਰੀ ਸਲਮਾਨੀ, ਸ਼ਹਿਜ਼ਾਦ ਸਲਮਾਨੀ,ਕਯੁਬ ਸਲਮਾਨੀ,ਸੋਨੂ ਸਲਮਾਨੀ, ਅਯੂਬ ਸਲਮਾਨੀ, ਕਸ਼ਮੀਰ ਸਿੰਘ, ਤਰਲੋਕ ਸਿੰਘ ਬੱਬੂ, ਵਰਿਆਮ ਸਿੰਘ, ਅਵਤਾਰ ਸਿੰਘ, ਗੁਰਨਾਮ ਸਿੰਘ,ਕ੍ਰਿਪਾਲ ਸਿੰਘ, ਗੁਰਦੇਵ ਸਿੰਘ, ਬਲਵੰਤ ਸਿੰਘ, ਪ੍ਰਭਜੋਤ ਸਿੰਘ, ਹਰਭਜਨ ਸਿੰਘ ਖੜਕ, ਸ਼ੰਮੀ ਭਗਤ, ਸੁਰਿੰਦਰ ਭਗਤ, ਕਿਸ਼ੋਰ ਭਗਤ,ਵੇਦ ਪ੍ਰਕਾਸ਼, ਮੰਗਲ ਭਗਤ, ਵਿਨੋਦ ਭਗਤ, ਰਕੇਸ਼ ਭਗਤ, ਮਹੇਸ਼ ਭਗਤ,ਗਿਨੀ ਭਗਤ, ਹਰਪ੍ਰੀਤ ਚੋਪੜਾ,ਹੇਮ ਰਾਜ, ਦੇਵ ਰਾਜ, ਮਨਪ੍ਰੀਤ ਚੋਪੜਾ, ਵਿੱਕੀ ਮੱਲ, ਜਗਦੀਸ਼ ਜੱਗੀ,ਅਜੇ ਪਵਾਰ, ਨਿਛੱਤਰ ਮਹੇ,ਦੀਪਾ ਸੋਢੀ,ਪਵਨ ਮਹੇ, ਬਨਵਾਰੀ ਲਾਲ, ਅਰੁਣ ਕੁਮਾਰ,ਪਾਲ ਸਿੰਘ ਰੰਧਾਵਾ, ਸਰਬਜੀਤ ਸਿੰਘ ਰੰਧਾਵਾ, ਅਜਮੇਰ ਸਿੰਘ, ਦਿਲਬਾਗ ਸਿੰਘ ਗਿੱਲ ਆਦਿ
ਢਿੱਲਵਾਂ ਚੌਂਕ ਹੁਸ਼ਿਆਰਪੁਰ ਰੋਡ ਰਾਮਾਂਮੰਡੀ ਵਿਖੇ ਰੋਸ ਮੁਜ਼ਾਹਰੇ ਮੌਕੇ ਬਲਬੀਰ ਸਿੰਘ ਬਿੱਟੂ ਢਿੱਲੋਂ, ਮਨਜੀਤ ਸਿੰਘ ਟ੍ਰਾਂਸਪੋਰਟਰ, ਜਸਬੀਰ ਸਿੰਘ ਦਕੋਹਾ, ਦਿਲਬਾਗ ਹੁਸੈਨ, ਹਰਿੰਦਰ ਸਿੰਘ ਕਾਹਲੌਂ ਗੁਰਬਚਨ ਸਿੰਘ ਮੱਕੜ, ਬਿਕਰਮ ਜੀਤ ਸਿੰਘ ਔਲਖ, ਹਰਿੰਦਰ ਸਿੰਘ ਢੀਂਡਸਾ, ਹਰਦੀਪ ਸਿੰਘ ਸਿੱਧੂ, ਸਰਵਿੰਦਰ ਸਿੰਘ ਢੱਡਾ, ਅਜੇਪਾਲ ਸਿੰਘ ਢਿੱਲੋਂ, ਮੰਗਾ ਸਿੰਘ ਮੁਧਰ, ਚਰਨਜੀਤ ਸਿੰਘ ਭਿੰਡਰ, ਜਗਦੀਸ਼ ਸਿੰਘ ਭਾਟੀਆ, ਦਲਵਿੰਦਰ ਸਿੰਘ ਟਰਾਂਸਪੋਰਟ, ਸੁਖਦੇਵ ਸਿੰਘ ਗੜਗੱਜ, ਗੁਰਮੀਤ ਸਿੰਘ ਧੰਨੋਵਾਲੀ, ਬਲਦੇਵ ਸਿੰਘ ਪ੍ਰਧਾਨ, ਇਕਬਾਲ ਸਿੰਘ, ਸੁਰਜੀਤ ਸਿੰਘ, ਦਿਲਬਾਗ ਸਿੰਘ ਲਾਂਬਾ, ਬਲਬੀਰ ਸਿੰਘ ਖਾਲਸਾ ਆਦਿ।