ਜਲੰਧਰ 07, ਮਈ- (ਸ਼ੈਲੀ ਐਲਬਰਟ)- ਸ਼੍ਰੀਮਤੀ ਕਾਮਨਾ ਨੇ ਯੂਨਾਈਟਿਡ
ਕਿ੍ਰਸਚੀਅਨ ਇੰਸਟੀਚਿਊਟ ਦੀ ਕਾਰਜਕਾਰੀ ਡਾਈਰੈਕਟਰ ਮੇਨੈਜਰ
ਵੱਜੋ ਅਹੁਦਾ ਸੰਭਾਲਿਆ ਹੈ, ਕਾਮਨਾ ਪਹਿਲਾਂ ਵੀ ਸੇਂਟ ਥਾਮਸ ਸਕੂਲ਼ ਵਿੱਚ
ਪਿ੍ਰਸੀਪਲ ਦੇ ਅਹੁਦੇ ‘ਤੇ ਸੇਵਾਵਾਂ ਨਿਭਾ ਰਹੀ, ੳਨ੍ਹਾਂ ਦੀ ਵਧੀਆ ਸੇਵਾਵਾਂ ਨੂੰ
ਵੇਖਦੇ ਹੋਏ ਚਰਚ ੳੋਫ ਨੌਰਥ ਇੰਡੀਆ ਦੇ ਅਧੀਨ ਡਾੳੇਸੇਸ ੳੋਫ
ਚਿੰਡੀਗੜ ਨੇ ੳਨ੍ਹਾਂ ਨੂੰ ਪਿ੍ਰਸੀਪਲ ਦੇ ਨਾਲ ਨਾਲ ਕਾਰਜਕਾਰੀ ਡਾਈਰੈਕਟਰ
ਮੇਨੈਜਰ ਦੇ ਅਹੁਦੇ ‘ਤੇ ਵੀ ਨਿਯੁਕਤ ਕੀਤਾ ਹੈ, ਕਾਮਨਾ ਨੇ ਕਿਹਾ ਕਿ ਉਹ
ਪੂਰੀ ਇਮਾਨਦਾਰੀ, ਮਿਹਨਤ ਅਤੇ ਯੂ.ਸੀ.ਆਈ ਸਟਾਫ ਦੇ ਸਹਿਯੋਗ ਦੇ ਨਾਲ
ਯੂ.ਸੀ.ਆਈ ਨੂੰ ਸਿੱਖਿਆ ਦੇ ਖੇਤਰ ‘ਚ ਮੋਹਰੀ ਬਣਾਉਣ ਦੀ ਕੋਸ਼ਿਸ਼
ਕਰਨਗੇ. । -ਫੋਟੋ ਨਾਲ ਨੱਥੀ ਸ਼੍ਰੀਮਤੀ ਕਾਮਨਾ)