ਜਲੰਧਰ :- ਕਿਸਾਨਾਂ, ਆੜ੍ਹਤੀਆਂ, ਖੇਤ ਅਤੇ ਮੰਡੀ ਮਜ਼ਦੂਰਾਂ ਦੇ ਹਿੱਤਾਂ ਲਈ ਸੂਬੇ ਭਰ ‘ਚ ਆਵਾਜ਼ ਬੁਲੰਦ ਕਰਨ ਵਾਸਤੇ 1 ਅਕਤੂਬਰ ਨੂੰ ਮਿੱਥੇ ਸੰਘਰਸ਼ ਪ੍ਰੋਗਰਾਮ ਸਬੰਧੀ ਅਕਾਲੀ ਵਰਕਰਾਂ ਅਤੇ ਆਗੂਆਂ ਨਾਲ ਵਿਚਾਰ-ਚਰਚਾ ਕਰਨ ਲਈ ਫਗਵਾੜਾ ਵਿਖੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਜੀ ਬਾਦਲ ਅਤੇ ਸਮੂਹ ਅਕਾਲੀ ਲੀਡਰਸ਼ਿਪ। ਇਹ ਬਹੁਤ ਵੱਡਾ ਯਤਨ ਹੈ ਪਾਰਲੀਮੈਂਟ ਵਿਚ ਅਵਾਜ ਉਠਾਨੀ ਅਤੇ ਸਾਰੀ ਸੰਗਤ ਨੇ ਓਹਨਾ ਦਾ ਧਨਵਾਦ ਕੀਤਾ ਨਅਰੇ ਲਾਕੇ ਕਿਰਪਾਨ ਭੇਟਾ ਕਰਕੇ ਸਵਾਗਤ ਕੀਤਾ । ਕਿਸਾਨ ਜਥੇਬੰਦੀਆਂ ਲਈ ਲਗਾਤਾਰ ਸ਼੍ਰੋਮਣੀ ਅਕਾਲੀ ਦਲ ਨੇ hesitation ਸ਼ੁਰੂ ਕੀਤੀ ਹੈ 25 ਨੂੰ ਧਰਨਾ ਵੀ ਦਿੱਤਾ ਸੀ । ਅੱਜ ਅਗੋ ਡਿਊਟੀਆਂ ਲਗਾਈਆਂ ਕਿ 1ਅਕਤੂਬਰ ਨੂੰ ਸਾਰੇ ਤਖਤ ਸਾਹਬ ਤੇ ਮੱਥਾ ਟੇਕਣ ਦਾ ਜਿਦੇ ਵਿਚ ਸ ਸੁਖਬੀਰ ਸਿੰਘ ਬਾਦਲ ਜੀ ਅਗਵਾਈ ਕਰਨਗੇ ਅਤੇ ਕਾਫਲਾ ਲੇ ਕੇ ਗਵਰਨਰ ਨੂੰ ਮੈਮੋਰੰਡਮ ਦਿੱਤਾ ਜਾਏਗਾ ਬੀਬੀ ਹਰਸਿਮਰਤ ਕੌਰ ਬਾਦਲ ਤਖਤ ਸ਼੍ਰੀ ਦਮਦਮਾ ਸਾਹਿਬ ਤੋ ਚੱਲਣ ਗੇ ਸਾਰੀ ਹਲਕਿਆ ਦੀ ਸੰਗਤਾਂ ਆਪਣੇ ਆਪਣੇ ਵਾਹਨਾਂ ਤੇ ਕਾਫਲੇ ਦੇ ਨਾਲ ਚਲੰਗੀਆ ਇਹ ਜਾਣਕਾਰੀ ਸ.ਸਰਬਜੀਤ ਸਿੰਘ ਮੱਕੜ ਜੀ ਸਾਬਕਾ ਐਮ ਐਲ ਏ ਅਤੇ ਵਾਈਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀ ਹੈ ਸੰਘਰਸ਼ ਉਣੀ ਦੇਰ ਬਹੁਤ ਉੱਚੇ ਪੱਧਰ ਤੇ ਜਾਰੀ ਰਹੇਗਾ ਜਿੰਨੀ ਦੇਰ ਇਹ ਔਰਦੀਨਸ ਵਾਪਿਸ ਨੈ ਲੈਂਦੇ ਇਹ ਗਠਜੋੜ ਸ ਸੁਖਬੀਰ ਸਿੰਘ ਬਾਦਲ ਜੀ ਵਲੋ ਸਾਰੀ ਕੌਰ ਕਮੇਟੀ ਨਾਲ ਸਲਾਹ ਕਰਨ ਤੋਂ ਬਾਅਦ ਤੌਰ ਦਿੱਤਾ ਗਿਆ ਹੈ ।ਕੈਂਟ ਹਲਕੇ ਦੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਾਫਲੇ ਦੇ ਨਾਲ ਚੱਲਣ ਦੀ ਕਿਰਪਾਲਤਾ ਕਰਨ ਜੀ।
ਪਹਿਲਾ ਇਕੱਠ ਭੂਰ ਮੰਡੀ
ਦੂਜਾ ਇਕੱਠ ਰਾਮਾ ਮੰਡੀ
ਤੀਜਾ ਇਕੱਠ ਬਾਠ castle ਦੇ ਮੂਹਰੇ ਹੋਏਗਾ।