ਜਲੰਧਰ: ਭਾਰਤੀ ਕਿਸਾਨ ਯੂਨੀਅਨ ਵੱਲੋਂ ਪੀਏਪੀ ਚੌਕ ਜਲੰਧਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਜਿਸ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਸ਼ਹੀਦ ਊਧਮ ਸਿੰਘ ਕਲੱਬ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਕੇਂਦਰ ਸਰਕਾਰ ਵੱਲੋਂ ਜੋ ਪੰਜਾਬ ਦੇ ਤਿੱਨ ਕਰੋੜ ਲੋਕਾਂ ਦੇ ਅੰਨਦਾਤੇ ਪੰਜਾਬ ਦੇ ਕਿਸਾਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੀ ਅਸੀਂ ਨਿੰਦਾ ਕਰਦੇ ਹਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਐੱਮ ਐੱਲ ਏ ਅਤੇ ਐਮ ਪੀ ਸਾਹਿਬਾਨ ਦੇ ਨਾਲ ਪੰਜਾਬ ਦੇ ਤਿੰਨ ਕਰੋੜ ਵਾਸੀਆਂ ਦੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਕੇਂਦਰ ਦੇ ਪੱਖਪਾਤੀ ਰਵੱਈਏ ਕਾਰਨ ਰਾਸ਼ਟਰਪਤੀ ਨੇ ਕਿਸਾਨ ਜਥੇਬੰਦੀਆਂ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਪੰਜਾਬ ਵਿੱਚ ਪੰਜ ਥਰਮਲ ਪਲਾਂਟ ਬੰਦ ਹੋਣ ਕਰਕੇ ਬਲੈਕ ਆਊਟ ਹੋਣ ਦਾ ਖਤਰਾ ਵਧ ਗਿਆ ਹੈ ਪੰਜਾਬ ਦੀ ਧਰਤੀ ਵਿਚ ਪਾਣੀ ਬਹੁਤ ਡੂੰਘਾ ਹੈ ਜਿਸ ਨੂੰ ਕੱਢਣ ਦੇ ਲਈ ਬਿਜਲੀ ਦੀ ਲੋੜ ਪੈਂਦੀ ਹੈ ਕੁਰਬਾਨੀਆਂ ਅਤੇ ਦੇਸ਼ ਦਾ ਭੰਡਾਰ ਭਰਨ ਦੇ ਵਿੱਚ ਮੋਹਰੀ ਰਿਹਾ ਪੰਜਾਬ ਉਰਫ ਪੰਜਾਬ ਦਾ ਕਿਸਾਨ ਅੱਜ ਰੇਲ ਪਟੜੀਆਂ ਸੜਕਾਂ ਉਹ ਟੋਲ ਬੈਰੀਅਰ ਦੇ ਉੱਪਰ ਧੱਕੇ ਖਾ ਰਿਹਾ ਹੈ ਪੰਜਾਬ ਪੰਜਾਬ ਦੇ ਪਚੱਤਰ ਤੋਂ ਅੱਸੀ ਪ੍ਰਸ਼ਨ ਨੌਜਵਾਨ ਰੁਜ਼ਗਾਰ ਲਈ ਵਿਦੇਸ਼ਾਂ ਵਿੱਚ ਧੱਕੇ ਖਾ ਰਹੇ ਹਨ ਪੰਜਾਬ ਖੇਤੀਬਾੜੀ ਪ੍ਰਧਾਨ ਸੂਬਾ ਹੈ ਪਰ ਖੇਤੀਬਾੜੀ ਦੇ ਨਾਲ ਹੀ ਸਾਰੇ ਵਪਾਰ ਔਰ ਪੰਜਾਬ ਦਾ ਢਿੱਡ ਭਰਦਾ ਹੈ ਲੇਕਿਨ ਕੇਂਦਰ ਦੀਆਂ ਮਾਡ਼ੀਆਂ ਨੀਤੀਆਂ ਦੇ ਕਾਰਨ ਮੇਸਾ ਹੀ ਪੰਜਾਬ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕੀਤੀ ਗਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਜੀ ਨੂੰ ਜਲਦ ਹੀ ਕਿਸਾਨਾਂ ਦਾ ਵਫ਼ਦ ਹੋਰ ਪੰਜਾਬ ਦੇ ਬੁੱਧੀਜੀਵੀ ਬੁਲਾ ਕੇ ਇਹਦਾ ਸਥਾਈ ਹੱਲ ਕੱਢਣਾ ਚਾਹੀਦਾ ਹੈ ਤਾਂ ਜੋ ਲੰਮੇ ਸਮੇਂ ਤੋਂ ਸੰਤਾਪ ਝੇਲ ਰਿਹਾ ਪੰਜਾਬ ਦੁਬਾਰਾ ਖੁਸ਼ਹਾਲ ਹੋ ਸਕੇ ਇਸ ਮੌਕੇ ਤੇ ਮਲਵਿੰਦਰ ਸਿੰਘ ਲੱਕੀ ਡਾਇਰੈਕਟਰ ਪੰਜਾਬ ਇੰਡਸਟਰੀ ਕੁਲਵਿੰਦਰ ਸਿੰਘ ਹੀਰਾ ਬਲੀਨਾ ਸ਼ਹੀਦ ਊਧਮ ਸਿੰਘ ਕਲੱਬ ਨੀਰਜ ਮਿੱਤਲ ਕਾਂਗਰਸੀ ਨੇਤਾ ਮਨਜੀਤ ਸਿੰਘ ਗੁਰਮੇਲ ਸਿੰਘ ਵਿਨੋਦ ਥਾਪਰ ਚੇਅਰਮੈਨ ਲੇਬਰ ਸੈੱਲ ਯੂਥ ਕਾਂਗਰਸ ਅਤੇ ਅਰਵਿੰਦਰ ਸਿੰਘ ਹਾਜ਼ਰ ਸਨ