ਅੱਜ ਪਿੰਡ ਨੌਗੱਜਾ ਵਿਖੇ ਜਰੂਰਤਮੰਦ ਲੋਕਾਂ ਨੂੰ ਰਸਤ ਵੰਡੀ ਗੲੀ l ੲਿਹ ਰਸਤ ਕੈਪਟਨ ਸਰਕਾਰ ਵੱਲੋਂ ਭੇਜੀ ਗੲੀ ਸੀ l ਗੁਰਬਖਸ਼ ਸਿੰਘ ਮਾਰਕੀਟ ਕਮੇਟੀ ਮੈਂਬਰ ਅਤੇ ਮਨੀ ਬਿਰਲਾ ਨੇ ਦੱਸਿਅਾਂ ਕਿ ਅਸੀ ਪਿੰਡ ਨੌਗੱਜਾ ਦੇ ਅਨੇਕਾਂ ਪਰਿਵਾਰਾਂ ਨੂੰ ੲਿਹ ਰਸਤ ਵੰਡੀ l ਜਿਸ ਵਿਚ ਚੌਲ, ਦਾਲ, ਖੰਡ ਅਾਦਿ ਜਰੂਰਤਮੰਦ ਵਸਤਾ ਸ਼ਾਮਿਲ ਹਨl ਅਸੀ ਅੱਗੇ ਅਾੳੁਣ ਵਾਲੇ ਸਮੇਂ ਵਿੱਚ ਵੀ ੲਿਸੇ ਤਰਾਂ ਹੀ ਜਰੂਰਤਮੰਦ ਲੋਕਾਂ ਦੀ ਸਹਾੲਿਤਾ ਕਰਾਂਗੇ l ਜਿਸ ਵਿੱਚ ਪੂਰੀ ਪੰਚਾੲਿਤ ਦਾ ਸਹਿਯੋਗ ਹੋਵੇਗਾ l ਸਹਿਯੋਗੀਅਾਂ ਦਾ ਨਾਮ : ਗੁਰਬਖਸ਼ ਸਿੰਘ(ਮਾਰਕੀਟ ਕਮੇਟੀ ਮੈਂਬਰ), ੲਿਸ਼ਵਰ ਚੰਦਰ (ਮਨੀ ਵਿਰਲਾ), ਜਗਦੀਸ਼ ਬਿਰਲਾ ਜੀ (ਰਾਣਾ),
ਬਹਾਦਰ ਸਿੰਘ (ਪੰਚ), ਗੁਰਮੀਤ ਸਿੰਘ, ਦੀਪਕ ਸ਼ਰਮਾ, ਸੁਖਵੰਤ ਸਿੰਘ,
ਸਾਹਿਬ ਬਿਰਲਾ, ਦਲਜਿੰਦਰ ਸਿੰਘ l
ਅਸੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਤੇ ੳੁਹਨਾਂ ਦੇ ਨਾਲ ਹੀ ਅਸੀਂ ਚੌਧਰੀ ਸੁਰਿੰਦਰ ਸਿੰਘ ਅੈਮ.ਐਲ.ੲੇ ਕਰਤਾਰਪੁਰ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨਾਂ ਨੇ ਸਾਡੇ ਪਿੰਡ ਨੂੰ ਮੁੱਖ ਰਖਦਿਅਾਂ ਹਰ ਤਰਾਂ ਦੀ ਜਰੂਰਤ ਵਾਸਤੇ ਅੱਗੇ ਅਾੳੁਣ ਦਾ ਵਚਨ ਦਿੱਤਾ ਹੈ l