ਕੋਰੋਨਾ ਵਾਇਰਸ ਦੇ ਚਲਦਿਅਾ ਲੋਕ ਘਰਾਂ ਵਿੱਚ ਬੈਠਣ ਲਈ ਮਜਬੂਰ ਹਨl ਇੱਕ ਵੱਡਾ ੳੁਪਰਾਲਾ ਮੁਸਲਮਾਨ ਭਾਈਚਾਰੇ ਵੱਲੋਂ ਕੀਤਾ ਗਿਅਾ ਹੈ l ੲਿਹ ਘਰ-ਘਰ ਜਾ ਕੇ ਜਰੂਰਤਮੰਦ ਲੋਕਾਂ ਨੂੰ ਰਾਸ਼ਨ ਪਹੁੰਚਾ ਰਹੇ ਹਨ l ਜਿਸ ਦਿਨ ਤੋਂ ਲਾਕਡਾੳੁਨ ਸ਼ੁਰੂ ਹੋਇਆ ਹੈ ੳੁਸ ਦਿਨ ਤੋਂ ਹੀ ਮੁਸਲਮਾਨ ਭਾਈਚਾਰੇ ਵੱਲੋ ਘਰ-ਘਰ ਰਾਸ਼ਨ ਪਹੁੰਚਾੳੁਣ ਦੀ ਸੇਵਾ ਜਾਰੀ ਹੈl ੳੁਹਨਾਂ ਨੇ ਦੱਸਿਆ ਕਿ ਜਿਨੇ ਦਿਨ ਕਰਫਿੳੂ ਜਾਰੀ ਰਹੇਗਾ ਅਸੀਂ ੳੁਨੇ ਦਿਨ ਘਰ-ਘਰ ਜਾ ਕੇ ਰਾਸ਼ਨ ਵੰਡਾਗੇ l ੳੁਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਐਮ.ਐਲ.ਏ ਸੁਰਿੰਦਰ ਚੌਧਰੀ ਹਲਕਾ ਕਰਤਾਰਪੁਰ ਅਤੇ ਅਾਪਣੇ ਸਹਿਯੋਗੀ ਸੱਜਣਾ ਦਾ ਧੰਨਵਾਦ ਕਰਦੇ ਹਾਂ l ਸਹਿਯੋਗੀ ਸੱਜਣਾ ਦੇ ਨਾਮ – ਮੁਹੰਮਦ ਤਸਲੀਮ (ਵਾਈਸ ਪਰੈਸੀਡੈਂਟ ਕਾਂਗਰਸ), ਕਲੀਮ ਅਜ਼ਾਦ (ਬੱਕਰ ਬੋਰਡ ਮੈਂਬਰ), ਨਾਸਿਰ ਸਲਮਾਨੀ (ਜਨਰਲ ਪੰਜਾਬ ਸੈਕਟਰੀ), ਮੁਹੰਮਦ ਅਜਾਦ (ਕਾਂਗਰਸ ਬਲਾੱਕ ਪ੍ਧਾਨ), ਨਹੀਮ (ਅੈਡਬੋਕੇਟ), ਏ.ਅੈਸ.ਅਾਈ ਅੰਗਰੇਜ ਸਿੰਘ (ਥਾਣਾ ਮਕਸੂਦਾ) l