ਫਗਵਾੜਾ (ਸ਼ਿਵ ਕੋੜਾ)ਕੋਵਿਡ-19 ਦੀ ਵੈਕਸੀਨ ਲਗਾਉਣ ਲਈ ਸ਼ਹਿਰ ਵਿੱਚ ਅਲੱਗ-ਅਲੱਗ ਜਗਾ ਤੇ ਸਿਹਤ ਵਿਭਾਗ ਵੱਲੋਂ ਟੀਕਾਕਰਣ ਦੇ ਕੈਂਪ ਲਗਾਇਆ ਜਾ ਰਿਹੇ ਹਨ। ਇਸ ਲੜੀ ਵਿਚ ਖਲਵਾੜਾ ਗੇਟ ਦੇ ਗੁਰਦੁਆਰਾ ਸਾਧ ਸੰਗਤ ਵਿਖੇ ਕੋਰਨਾ ਵੈਕਸੀਨ ਦਾ ਕੈਂਪ ਲਗਾਇਆ ਗਿਆ। ਸਮਾਜ ਸੇਵਕਾਂ ਰਮਨ ਨੇਹਿਰਾ,ਆਮ ਆਦਮੀ ਪਾਰਟੀ ਫਗਵਾੜਾ ਦੇ ਵਿਸ਼ਾਲ ਵਾਲੀਆਂ ਨੇ ਟੀਕਾਕਰਣ ਦੀ ਦੂਸਰੀ ਵੈਕਸੀਨ ਲਗਾਉਣ ਆਏ। ਫਗਵਾੜਾ ਦੇ ਪੱਤਰਕਾਰ ਸ਼ਿਵ ਕੋੜਾ ਨੂੰ ਦੱਸਿਆ ਕਿ ਅੱਜ ਇਸ ਕੈਂਪ ਵਿੱਚ 60 ਲੋਕਾਂ ਨੇ ਕੋਵਿਡ-19 ਦੀ ਵੈਕਸੀਨ ਲਗਵਾਈ। ਕੈਂਪ ਵਿੱਚ 45 ਸਾਲ ਤੋਂ ਵੱਧ ਉਮਰ ਦੇ ਅੋਰਤਾ,ਮਰਦਾਂ ਤੇ ਬਜ਼ੁਰਗ਼ ਆਏ। ਅਤੇ ਸਿਹਤ ਵਿਭਾਗ ਦੇ ਸਟਾਫ ਵੱਲੋਂ ਕੋਵੀਸੀਲਡ ਦੀ ਵੈਕਸੀਨ ਲਗਵਾਈ ਗਈ