ਚੰਡੀਗੜ ਤੋਂ ਮੋਹਿਣੀ/ਪੰਜਾਬ ਸਰਕਾਰ ਨੇ ਅੱਜ ਆਈ.ਏ.ਐਸ ਰਵੀ ਭਗਤ ਨੂੰ ਖੁਰਾਕ ਅਤੇ ਸਿਵਲ ਸਪਲਾਈ ਖਪਤਕਾਰ ਮਾਮਲੇ ਵਿਭਾਗ ਦਾ ਡਾਇਰੈਕਟਰ ਲਗਾ ਦਿੱਤਾ ਹੈ।ਰਵੀ ਭਗਤ ਇਸ ਤੋਂ ਪਹਿਲਾਂ ਇੰਫੋਰਮੇਸ਼ਨ ਅਤੇ ਪਬਲਿਕ ਰਿਲੇਸ਼ਨ ਵਿਭਾਗ ਚ ਡਾਇਰੈਕਟਰ ਦੇ ਉਧੇ ਤੇ ਸਨ।