ਪੰਜਾਬ ਐਡ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੇ ਸੱਦੇ ਤੇ ਅੰਮ੍ਰਿਤਸਰ ਜਿਲ੍ਹੇ ਦੇ ਸਾਰੇ ਕਾਲਜਾਂ ਦੇ ਅਧਿਆਪਕਾਂ ਨੇ ਆਪਣੇ ਆਪਣੇ ਕਾਲਜਾਂ ਵਿੱਚ ਕੋਵਿਫੑ19 ਦੀ ਪ੍ਰਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਧਰਨੇ ਲਗਾਏ। ਸਥਾਨਕ ਡੀ.ਏ.ਵੀ ਕਾਲਜ ਅੰਮ੍ਰਿਤਸਰ ਵਿੱਚ ਧਰਨੇ ਨੂੰ ਸੰਬੋਧਨ ਕਰਦੇ ਹੋਏ ਡਾ.ਗੁਰਦਾਸ ਸਿੰਘ ਸੇਖੋ.ਪ੍ਰਧਾਨ ਡੀ.ਏ.ਵੀ ਕਾਲਜ ਨੇ ਦੱਸਿਆ ਕਿ ਪੰਜਾਬ ਵਿੱਚ ਤਕਰੀਬਨ 80# ਵਿਦਿਆਰਥੀ ਪ੍ਰਾਈਵੇਟ ਕਾਲਜਾਂ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ , ਪ੍ਰੰਤੂ ਪੰਜਾਬ ਸਰਕਾਰ ਦੁਆਰਾ ਇਹਨਾਂ ਕਾਲਜਾਂ ਨੂੰ ਕੇਵਲ ਟੀਚਿੰਗ ਅਤੇ ਨਾਨੑ ਟੀਚਿੰਗ ਸਟਾਫ ਦੀ ਤਨਖਾਹ ਲਈ ਜੋ ਗਰਾਂਟ ਦਿੱਤੀ ਜਾਂਦੀ ਹੈ ਉਹ ਵੀ ਪਿਛਲੇ ਚਾਰ ਮਹੀਨਿਆਂ ਤੋਂ ਬਕਾਇਆ ਪਈ ਹੈ ਜਿਸ ਕਰਕੇ ਸੂਬੇ ਦੇ ਬਹੁਤ ਸਾਰੇ ਕਾਲਜ ਅਧਿਆਪਕ ਤਨਖਾਹ ਤੋਂ ਵਾਂਝੇ ਹਨ। ਪ੍ਰੋ. ਸੇਖੋਂ ਨੇ ਦੱਸਿਆ ਕਿ ਸਕੱਰ ਉੱਚ ਸਿੱਖਿਆ ਦੇ ਅੜੀਅਲ ਰਵੱਈਏ ਕਾਰਨ ਗਰਾਂਟ ਦੀ ਫਾਈਲ ਪਿਛਲੇ ਸਮੇਂ ਤੋਂ ਲਟਕਦੀ ਪਈ ਹੈ। ਜਿਸ ਕਰਕੇ ਨਵੇਂ ਵਿੱਤੀ ਸਾਲ ਵਿੱਚ ਕਾਲਜਾਂ ਨੂੰ ਕੋਈ ਵੀ ਗਰਾਂਟ ਪ੍ਰਾਪਤ ਨਹੀ ਹੋਈ ਅਤੇ ਅਧਿਆਪਕ ਜੋ ਕਿ ਇਸ ਮਹਾਂਮਾਰੀ ਦੌਰਾਨ ਕੰਮ ਕਰ ਰਹੇ ਹਨ, ਪ੍ਰੰਤੂ ਗਰਾਂਟ ਨਾ ਆਉਣ ਕਾਰਨ ਉਹਨਾਂ ਨੂੰ ਤਨਖਾਹਾਂ ਨਹੀ ਮਿਲ ਰਹੀਆ।
ਪ੍ਰੋ. ਬੀ.ਬੀ.ਯਾਦਵ ਜਿਲ੍ਹਾ ਪ੍ਰਧਾਨ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੀ ਉੱਚ ਸਿੱਖਿਆ ਵਿਰੋਧੀ ਨੀਤੀ ਦੀ ਕੜੇ ੪ਬਦਾਂ ਵਿੱਚ ਨਿੰਦਿਆ ਕੀਤੀ ਅਤੇ ਪੰਜਾਬ ਸਰਕਾਰ ਵਿਰੋਧੀ ਨਾਅਰੇ ਲਾਏ। ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਆਉਂਦੇ ਇੱਕੑਦੋ ਦਿਨਾਂ ਵਿੱਚ ਗਰਾਂਟ ਜਾਰੀ ਨਾ ਕੀਤੀ ਤਾਂ ਸਘੰਰ੪ ਨੂੰ ਹੋਰ ਤੇ੭ ਕੀਤਾ ਜਾਵੇਗਾ।ਉਹਨਾਂ ਨੇ ਦੱਸਿਆ ਕਿ ਅੱਜ ਦਾ ਇਹ ਧਰਨਾ ਜਿਲ੍ਹੇ ਦੇ ਸਾਰੇ ਕਾਲਜਾਂ ਵਿੱਚ ਜਿੰਨਾਂ ਵਿੱਚ ਵਿੱਚ ਡੀ.ਏ.ਵੀ ਕਾਲਜ , ਬੀ.ਬੀ.ਕੇ.ਡੀ.ਏ.ਵੀ ਕਾਲਜ, ਹਿੰਦੂ ਕਾਲਜ, ਖਾਲਸਾ ਕਾਲਜ ਫਾਰ ਵੂਮੈਨ , ਡੀ.ਏ.ਵੀ.ਕਾਲਜ ਐਜੂਕੇ੪ਨ ਅਤੇ ੪ਹਿਜਾਦਾਨੰਦ ਕਾਲਜ ਦੇ ਸਮੂੰਹ ਅਧਿਆਪਕਾਂ ਨੇ f੪ਰਕਤ ਕੀਤੀ ਅੱਜ ਧਰਨੇ ਵਿੱਚ ਕਾਲਚ ਦੇ ਸਮੂੰਹ ਅਧਿਆਪਕ ੪ਾਮਿਲ ਹੋਏ ਜਿੰਨਾਂ ਵਿੱਚ ਪ੍ਰੋ. ਮਨੀ੪ ਗੁਪਤਾ, ਯੂਨਿਟ ਸਕੱਤਰ ਪ੍ਰੋ. ਗੁਰਜੀਤ ਸਿੰਘ ਸਿੱਧੂ ਵਾਈਸ ਪ੍ਰਧਾਨ, ਪ੍ਰੋ.ਰਾਜੇ੪ ਮਿੱਤੂ ਵਿੱਤ ਸਕੱਤਰ, ਪ੍ਰੋ.ਮਲਕੀਅਤ ਸਿੰਘ ਜੁਆਇੰਟ ਸਕੱਤਰ, ਪ੍ਰੋ.ਡੇਜੀ ੪ਰਮਾ, ਪ੍ਰੋ. ਰਿਤੂ ਅਰੋੜਾ, ਪ੍ਰੋ.ਕਿਰਨ ਖੰਨਾੂ, ਪ੍ਰੋ. ਦਰ੪ਨਦੀਪ , ਪ੍ਰੋ. ਰੰਧਾਵਾ, ਵਿ੪ੇਸ ਤੌਰ ਤੇ ੪ਾਮਿਲ ਹੋਏ।