ਪ੍ਰਿੰਸੀਪਲ ਡਾ. ਜਗਰੂਪ ਸਿੰਘ  ਦੀ ਰਹਨੁੰਮਾਈ ਹੇਠ ਮੁੱਖੀ ਵਿਭਾਗ ਪ੍ਰੋ.
ਦਿੱਲਦਾਰ ਸਿੰਘ ਰਾਣਾਂ ਦੀ ਯੋਗ ਅਗਵਾਈ ਵਿੱਚ ਮੇਹਰ ਚੰਦ ਪੋਲੀਟੈਕਨਿਕ ਕਾਲਜ,
ਜਲੰਧਰ ਦੇ ਇਲੈਕਟ੍ਰੀਕਲ ਵਿਭਾਗ ਨੇ ਉਂਕਾਰ ਸਿੰਘ ਮੈਨੇਜਰ (ਸ਼ਨਾਈਡਰ
ਇਲੈਕਟ੍ਰਿਕ ਇੰਡੀਆ ਕਪੰਨੀ) ਜੀ ਦੇ ਸਹਿਯੋਗ ਨਾਲ (ਸਮਾਰਟ ਟੈਕਨੋਲਜੀ) ਤੇ
ਆਨਲਾਇੰਨ ਵੈਬੀਨਾਰ ਕਰਵਾਇਆ।ਕੋਆਰਡੀਨੇਟਰ ਸ਼੍ਰੀ ਅਰਵਿੰਦ ਦੱਤਾ ਨੇ
ਪ੍ਰੋਫ਼ੳਮਪ;ੈਸਰ ਕਸ਼ਮੀਰ ਕੁਮਾਰ ਜੀ ਤੋਂ ਇਸਦਾ ਸ਼ੁਭ ਆਰੰਭ ਕਰਵਾਇਆ। ਪਾਵਰ
ਪੁਇੰਟ ਪ੍ਰਜੈਟੇਸ਼ਨ ਰਾਹੀਂ ਸ਼੍ਰੀ ਉਂਕਾਰ ਸਿੰਘ ਜੀ ਨੇ ਵਿੱਦਿਆਰਥੀਆਂ
ਨੂੰ ਪੋ੍ਰਗਰਾਮ ਅੇਬਲ ਲੌਜਿਕ ਕੰਨਟ੍ਰੋਲਰ, ਹਿਉਮਨ ਮਸ਼ੀਨ ਇੰਨਟ੍ਰਫ਼ੳਮਪ;ੇਸ,
ਸੁਕੈਨਸ਼ਿਅਲ ਕੰਟ੍ਰੋਲ ਐਡ ਡੈਟਾ ਐਕੋਜੀਸ਼ਨ ਸਿਸਟਮ ਅਤੇ ਆਰਟੀਫ਼ੳਮਪ;ੀਸ਼ਲ
ਇੰਨਟੈਲੀਜੈਂਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਉਨ੍ਹਾਂ
ਵਿੱਦਿਆਰਥੀਆਂ ਨੂੰ ਇਸ ਕੰਮਪੈਕਟ, ਫ਼ੳਮਪ;ਾਸਟ ਅਤੇ ਸਮਾਰਟ ਟੈਕਨੋਲਜੀ ਲਈ
ਪ੍ਰੇਰਿਆ ਅਤੇ ਇਸ ਆਟੋਮੇਸ਼ਨ ਦੇ ਜਮਾਨੇ ਵਿੱਚ ਉਨ੍ਹਾਂ ਨੂੰ ਸਮੇਂ ਦੇ
ਹਾਣੀ ਹੋ ਕੇ ਮਲਟੀਨੈਸ਼ਨਲ ਕੰਮਪਨੀਆਂ ਵਿੱਚ ਆਪਣਾ ਭਵਿੱਖ ਬਨਾਉਣ ਲਈ
ਉਤਸ਼ਾਹਿਤ ਕੀਤਾ।ਇਸ ਵਿੱਚ ਲੱਗ-ਭੱਗ 130 ਭਾਗੀਦਾਰ ਸ਼ਾਮਿਲ ਹੋਏ।ਕਰੋਨਾ
ਮਹਾਂਮਾਰੀ ਦੇ ਚੱਲਦਿਆਂ ਤਾਲਾਬੰਦੀ ਦੇ ਦੋਰਾਨ ਵਿੱਦਿਆਰਥੀਆਂ ਦੀ
ਆਨਲਾਇੰਨ ਪੜਾਈ ਵਿੱਚ ੳਨ੍ਹਾਂ ਨੂੰ ਇੰਡਸਟ੍ਰੀ ਨਾਲ ਜੋੜਨ ਲਈ ਇਹ
ਉੱਪਰਾਲਾ ਬਹੁਤ ਸਾਰਥਕ ਸਿੱਧ ਹੋਵੇਗਾ।ਇਲੈਕਟ੍ਰੀਕਲ ਵਿਭਾਗ ਦੇ ਸਟਾਫ਼ੳਮਪ; ਨਾਲ
ਕਾਲਜ ਦੇ ਹੋਰ ਵਿਭਾਗਾਂ ਦੇ ਸਟਾਫ਼ੳਮਪ; ਅਤੇ ਵਿੱਦਿਆਰਥੀਆਂ ਨੇ ਵੀ ਸ਼ਾਮੂਲੀਅਤ
ਕੀਤੀ।ਕਾਲਜ ਦੀ ਤਰਫ਼ੳਮਪ;ੋ ਸ਼੍ਰੀ ਉਂਕਾਰ ਸਿੰਘ ਜੀ ਨੂੰ ਈ-ਸਰਟੀਫਿਕੇਟ ਮੁਹੱਇਆ
ਕਰਾ ਕੇ ਸੰਨਮਾਨਿਤ ਕੀਤਾ ਗਿਆ।ਅੰਤ ਵਿੱਚ ਪ੍ਰੋਫ਼ੳਮਪ;ੈਸਰ ਕਸ਼ਮੀਰ ਕੁਮਾਰ ਨੇ
ਸਾਰੇ ਭਾਗੀਦਾਰਾਂ ਦਾ ਤਹਿ ਦਿੱਲ ਤੋਂ ਧੰਨਵਾਦ ਕੀਤਾ।ਮਾਣਯੋਗ ਪ੍ਰਿੰਸੀਪਲ
ਸਾਹਿਬ ਜੀ ਨੇ ਇਲੈਕਟ੍ਰੀਕਲ ਵਿਭਾਗ ਨੂੰ ਵਧਾਈ ਦਿੰਦਆ ਖੁਸ਼ੀ ਪ੍ਰਗਟਾਈ
ਅਤੇ ਕਿਹਾ ਕਿ ਇਹ ਵੈਬੀਨਾਰ ਵਿੱਦਿਆਰਥੀਆਂ ਲਈ ਬਹੁਤ ਕਾਰਗਰ ਸਿੱਧ
ਹੋਵੇਗਾ।