ਜਲੰਧਰ :ਵਾਰਡ ਨੰਬਰ 45 ਜਲੰਧਰ ਸ਼ਹਿਰ ਦੇ ਸਭ ਤੋਂ ਖ਼ੂਬਸੂਰਤ ਅਤੇ ਵਿਕਾਸ ਦੇ ਪੱਖੋਂ ਹਮੇਸ਼ਾਂ ਹੀ ਜਾਣਿਆ ਜਾਂਦਾ ਹੈ ਜਿਸ ਦਾ ਮੁੱਖ ਕਾਰਨ ਸੁਧਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਹਮੇਸ਼ਾਂ ਹੀ ਆਪਣੇ ਵਾਰਡ ਪ੍ਰਤੀ ਵਿਖਾਈ ਗਈ ਰੂਚੀ ਅਤੇ ਲੋਕਾਂ ਵੱਲੋਂ ਮਿਲੇ ਭਰਪੂਰ ਪਿਆਰ ਦਾ ਨਤੀਜਾ ਸਰਦਾਰ ਕਮਲਜੀਤ ਸਿੰਘ ਭਾਟੀਆ ਨੇ ਲਗਾਤਾਰ ਪੰਜਵੀਂ ਵਾਰ ਬਤੌਰ ਕੌਂਸਲ ਦੀ ਚੋਣ ਜਿੱਤ ਪ੍ਰਾਪਤ ਕੀਤੀ ਹੈ ਅਤੇਇਹੀ ਕਾਰਨ ਹੈ ਕਿ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਇਹ ਹਮੇਸ਼ਾ ਆਪਣਾ ਪਰਿਵਾਰਕ ਮੈਂਬਰ ਸਮਝਦੇ ਹਨ ਸਿਰਦਾਰ ਭਾਟੀਆ ਨੇ ਆਪਣੇ ਵਾਰਡ ਵਿੱਚ ਇੱਕ ਪਰਿਵਾਰਕ ਮਾਹੌਲ ਬਣਾਇਆ ..ਅੱਜ ਗੋਬਿੰਦ ਨਗਰ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦੇ ਸਨਮਾਨ ਹਿਤ ਇਕ ਪ੍ਰੋਗਰਾਮ ਆਯੋਜਤ ਕੀਤਾ ਗਿਆ ਇਸ ਮੌਕੇ ਤੇ ਦੀਪਕ ਲੂਥਰਾ ਸ੍ਰੀ ਹਰਸ਼ ਕੁਮਾਰ ਕਮਲ ਅੱਤਰੀ ਕਮਲ ਬੱਬਰ ਡਾਕਟਰ ਲੱਕੀ ਅਰੋੜਾ ਅਤੁਲ ਮਹਾਜਨ ਰਕੇਸ਼ ਹੰਦਾ ਉਮਾ ਕੰਤ ਅਸ਼ਵਨੀ ਕੁਮਾਰ ਅਰੋੜਾ ਨਿਖਿਲ ਅਰੋਡਾ ਰਾਗਾਵ ਚਿਬ੍ਬੇਰ ਤੋਂ ਇਲਾਵਾ ਮੁਹੱਲਾ ਨਿਵਾਸੀ ਸ਼ਾਮਲ ਹੋਏ ਸਾਰਿਆਂ ਨ ਸਰਦਾਰ ਕਮਲਜੀਤ ਸਿੰਘ ਭਾਟੀਆ ਵੱਲੋਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ