ਜਲੰਧਰ : ਪੰਜਾਬ ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ ਤੇ ਜਲੰਧਰ ਸ਼ਹਿਰ ਦੇ ਰੈਨਕ ਬਾਜ਼ਾਰ ਚ ਉਸ ਸਮੇ ਸਥਿਤੀ ਗੰਭੀਰ ਹੋ ਗਈ ਜਦੋ ਅਕਾਲੀ ਸਮਰਥਕ ਤੇ ਕਾਂਗਰੇਸ ਦੇ ਕੌਂਸਲਰ ਚ ਟਕਰਾਵ ਹੋਣ ਲਗਾ ਪੁਲਿਸ ਤੇ ਅਕਾਲੀ ਸਮਰਥਕ ਨੇ ਦੋਸ਼ ਲਾਇਆ ਕਿ ਪੁਲਿਸ ਨੇ ਉੰਨਾ ਤੇ ਲਾਠੀਚਾਰਜ ਵੀ ਕੀਤਾ ਅਖੀਰ ਚ ਪੁਲਿਸ ਦੇ ਉੱਚ ਅਧਿਕਾਰੀ ਨੇ ਆ ਕੇ ਪੂਰਾ ਇਲਾਕਾ ਖਾਲੀ ਕਰਨ ਦੇ ਹੁਕਮ ਦੇ ਕੇ ਮੋਰਚਾ ਸੰਭਾਲਿਆ