ਅੱਜ ਜਲੰਧਰ ਦੇ ਐਡਵੋਕੇਟ ਫਾਰ ਫਾਰਮ ਲੇਬਰ ਵੱਲੋਂ ਉਨੀ ਨਵੰਬਰ ਨੂੰ ਜੋ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਗੁਰਪੁਰਬ ਦੀ ਖੁਸ਼ੀ ਵਿਚ ਲੋਕਾਂ ਵਿੱਚ ਲੱਡੂ ਵੰਡ ਕੇ ਖੁਸ਼ੀ ਜ਼ਾਹਿਰ ਕੀਤੀ ਜਾ ਰਹੀ ਹੈ ਇਸ ਸੰਬੰਧ ਵਿਚ ਬੋਲਦੇ ਹੋਏ ਐਡਵੋਕੇਟ ਫੋਰ ਫਾਰਮ ਲੇਬਰ ਦੇ ਪ੍ਰਧਾਨ ਨੇ ਦੱਸਿਆ ਕਿ ਉਹ ਕਾਫੀ ਖੁਸ਼ ਹਨ ਜੋ ਕਿਸਾਨਾਂ ਦੀ ਜਿੱਤ ਹੋਈ ਹੈ ਅਤੇ ਖੇਤੀ ਕਾਨੂੰਨ ਰੱਦ ਹੋਣ ਅਤੇ ਗੋਰਖਪੁਰ ਦੀ ਖ਼ੁਸ਼ੀਆਂ ਜੋ ਕਿ ਇਕ ਹੀ ਦਿਨ ਵਿੱਚ ਹੋਈ ਹੈ ਉਸ ਦੀ ਉਹ ਕਾਫ਼ੀ ਖੁਸ਼ੀਆਂ ਮਨਾ ਰਹੇ ਹਨ ।ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਵਾਲੇ ਦਿਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਵੱਲੋਂ ਜੋ ਖੇਤੀ ਕਾਨੂੰਨ ਰੱਦ ਕਰਨ ਦੇ ਐਲਾਨ ਕੀਤੇ ਗਏ ਹਨ ਜਿਸ ਵਿੱਚ ਕਿਸਾਨਾਂ ਦੀ ਜਿੱਤ ਹੋਈ ਹੈ ਉਸੇ ਦੀ ਖ਼ੁਸ਼ੀ ਵਿੱਚ ਉਹ ਪ੍ਰਧਾਨ ਮੰਤਰੀ ਦਾ ਧੰਨਵਾਦ ਵੀ ਕਰਨਾ ਚਾਹੁੰਦੇ ਹਨ ਉਨ੍ਹਾਂ ਨੇ ਕਿਹਾ ਹੈ ਕਿ ਜੋ ਕਿਸਾਨ ਵੀਰ ਇੱਕ ਸਾਲ ਤੋਂ ਵੀ ਲੰਬਾ ਦਾ ਸਮਾਂ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਇਸ ਸੰਘਰਸ਼ ਵਿੱਚ ਬਿਤਾਇਆ ਹੈ ਉਸ ਸੰਘਰਸ਼ ਵਿਚ ਜੋ ਜਿੱਤ ਹੋਈ ਹੈ ਉਸ ਦਾ ਉਹ ਕਿਸਾਨਾਂ ਨੂੰ ਵੀ ਲੱਖ ਲੱਖ ਵਧਾਈਆਂ ਦਿੰਦੇ ਹਨ