ਜਲੰਧਰ :- ਪੰਜਾਬ ਵਿੱਚ ਇਸ ਸਮੇਂ ਨਾਜਾਇਜ ਕਲੋਨਿਆਂ ਬਣਾ ਕੇ ਪੰਜਾਬ ਦੋ ਲੋਕਾਂ ਨਾਲ ਧੋਖਾ ਕਰਨ ਵਾਲਿਆਂ ਤੇ ਸਰਕਾਰ ਵਲੋਂ
ਨੱਥ ਪਾਈ ਜਾ ਰਹੀ ਹੈ ਪਰ ਪਿੰਡ ਸੈਦੋ ਭੁਲਾਣਾ ਅਤੇ ਲੋਧੀ ਭੁਲਾਣਾ ਸਟਾਰ ਸਿਟੀ ਕਲੋਨੀ ਸਾਹਮਣੇ ਰੇਲ ਕੋਚ ਫ਼ੈਕਟਰੀ
ਕਪੂਰਥਲਾ ਜੋ ਪਹਲੇ 2 ਵਾਰ ਜਲੰਧਰ ਵਿਕਾਸ ਅਥਾਂਰਟੀ ਵਲੋਂ ਢਾਏ ਜਾਣ ਤੋਂ ਬਾਦ ਸਾਲ 2018 ਵਿੱਚ ਸਰਕਾਰ ਵਲੋਂ ਲੋਕਾਂ
ਦੇ ਭਲੇ ਲਈ ਨਾਜਾਇਜ ਕਲੋਨਿਆਂ ਨੂੰ ਮੌਜੂਰ ਕਰਨ ਬਾਰੇ ਬਣਾਈ ਗਈ ਨੀਤੀ ਦੇ ਅਨੁਸਾਰ ਇਸ ਦੀ ਬਣਦੀ 10 % ਫ਼ੀਸ
ਜਮਾਂ ਕਰਵਾ ਕੇ ਇਸ ਕਲੋਨੀ ਦੇ ਪਲਾਟਾ ਦੇ ਬੈ ਨਾਮੇ ਲੋਕਾਂ ਨੂੰ ਯਕੀਨ ਦਵਾ ਕੇ ਕਿ ਇਰ ਕਲੋਨੀ ਪੁੱਡਾ ਵਲੋਂ ਮੰਜੂਰ ਹੈ।

ਅਤੇ ਇਸ ਬਾਰੇ ਇਤਰਾਜਹੀਣਤਾ ਸਰਟੀਫਿਕੇਟ ਅਸੀਂ ਲੈ ਕੇ ਦੇਵਾਂਗੇ ਜਿਸ ਬਾਰੇ ਇਹਨਾਂ ਵਲੋਂ ਇਸ਼ਤਿਹਾਰ ਵੀ ਛਪਵਾਏ
ਗਏ ਸਨ ਨੂੰ ਮੁੱਖ ਰਖਦੇ ਹੋਏ ਡਿਵੈਲਪਰਸ ਚਰਨ ਸਿੰਘ ਪਿੰਡ ਅਲਾਦਾਦ ਚੱਕ ਜੋ ਕਿ ਪਿਫ਼ਲੇ 25 ਸਾਲ ਤੋਂ ਪੰਜਾਬ ਵਿੱਚ
ਨਾਜਾਇਜ ਕਲੋਨਿਆਂ ਦਾ ਕੰਮ ਕਰ ਚਿਹਾ ਹੈ ਅਤੇ ਅਵਤਾਰ ਸਿੰਘ ਮੌੜ ਜੋ ਰੇਲ ਕੋਚ ਫ਼ੈਕਟਰੀ ਵਿੱਚ ਕੰਮ ਕਰਨ ਵਾਲਾ
ਪ੍ਰਾਪਰਟੀ ਡੀਲਰ ਅਤੇ ਜਿਆਦਾ ਤੌਰ ਤੇ ਕਲੋਨੀ ਵਿੱਚ ਹੀ ਅਪਣੇ ਮੁੰਡੇ ਦੇ ਨਾਂ ਤੇ ਪ੍ਰਾਪਰਟੀ ਦੇ ਕੰਮ ਕਰਨ ਦੇ ਨਾਲ ਨਾਲ
ਜਲੰਧਰ ਵਿਕਾਸ ਅਥਾਂਰਟੀ ਦੇ ਕੁਝ ਅਫ਼ਸਰਾਂ ਨਾਲ ਮਿਲੀ ਭੁਗਤ ਕਰਕੇ ਨਾਜਾਇਜ ਤੌਰ ਤੇ ਕੋਠਿਆਂ ਦੀ ਉਸਾਰੀ ਕਰ ਕੇ
ਆਮ ਲੋਕਾਂ ਨੂੰਧੋਖੇ ਵਿੱਚ ਰੱਖ ਕੇ ਵੇਚਣ ਦਾ ਕੰਮ ਕਰਦਾ ਹੈ ਇਥੇ ਇਹ ਗੱਲ ਖਾਸ ਤੌਰ ਤੇ ਦਸਣੀ ਜਰੂਰੀ ਹੈ ਕਿ ਇਸ
ਕਲੋਨੀ ਦੇ ਪਲਾਣਾਂ ਦੇ ਇਕਰਾਰ ਨਾਮੇ ਕਰਨ ਵੇਲੋਂ ਪ੍ਰਾਪਰਟੀ ਡੀਲਰ ਦੀ ਲਿਖਿਤ ਵਿੱਚ ਕਲੋਨੀ ਦੇ ਵਿਕਾਸ ਤੇ ਹੋਣ ਦਾਲੇ
ਖਰਚ ਦੇ ਨਾਲ ਨਾਲ 20 ਲੱਖ ਰੁਪਏ  ਪੁੱਡਾ ਦਾ ਖ਼ਰਚ ਵੀ ਗਿਣੇ ਜਾਣ ਕਰ ਕੇ ਲੋਕਾਂ ਨੂੰ ਯਕੀਨ ਹੋ ਗਿਆ ਕਿ ਪੁੱਡਾ ਵਲੋਂ N O C
ਮਿਲਨਾ ਹੀ ਹੈ ਜਿਸ ਨੂੰ ਮੁੱਖ ਰੱਖ ਕੇ ਡਿਵੈਲਪਰਜ ਨੇ ਲੋਕਾਂ ਪਾਸੋਂ ਮੇਰੇ ਸਮੇਤ ਕਰੋੜਾਂ ਰੁਪੈ ਇਕੱਠੇ ਕਰ ਲਏ ਪਰ ਇਸ
ਦਾ ਪਤਾ ਲੋਕਾਂ ਨੂੰ ਉਸ ਵੇਲੇ ਲੱਗਾ ਜਦੋਂ ਮਾਨ ਯੋਗ ਹਾਈ ਕੋਰਟ ਵਿੱਚ C W P P I L . 127 ਸਾਲ 2019 ਜੋ ਕਿ ਇਸ
ਕਲੋਨੀ ਦੇ ਨਾਲ ਹੋਰ ਕਲੋਨਿਆਂ ਬਾਰੇ ਵਿਚਾਰ ਅਧੀਨ ਹੈ ਫ਼ਾਈਲ ਹੋਈ । ਮਿਤੀ 23.07:2019 ਨੂੰ ਸਵੇਰੇ 7 ਵਜੇ ਜਲੰਧਰ

ਵਿਕਾਸ ਅਥਾਰਟੀ ਦੇ ਜੋ ਅਫ਼ਸਰ ਇਹਨਾਂ ਨਾਲ ਮਿਲ ਕੋ ਕਾਨੂੰਨ ਦਿਆ ਧੱਜਿਆਂ ਉੜਾ ਰਹੇ ਹਨ ਵਲੋਂ ਸਾਰੀ ਕਲੋਨੀ
ਢਾਉਣ ਦੇ ਹੁਕਮਾਂ ਦੀ ਪਾਲਣਾ ਨਾਂ ਕਰਦੇ ਹੋਏ ਇਸ ਕਲੌਨੀ ਵਿੱਚ ਇਹਨਾਂ ਦੀ ਮਿਲੀ ਭੁਗਤ ਨਾਲ ਹੋ ਰਹਿਆਂ ਨਾਜਾਇਜ
ਉਸਾਰਿਆਂ ਨੂੰ ਨਜਰ ਅੰਦਾਜ ਕਰ ਕੇ ਇਸ ਕਲੋਨੀ ਦੇ ਬਿਲਕੁਲ ਆਖਰੀ ਹਿੱਸੇ ਨੂੰ ਜਿਥੇ ਕੋਈ ਉਸਾਰੀ ਨੰਹੀ ਹੋਈ ਸੀ ਅਤੇ
ਨਾਂ ਹੀ ਹੋ ਰਹੀ ਸੀ ਵਿੱਚ ਬਣਿਆਂ ਸੜਕਾਂ , ਸੀਵਰ , ਪਲਾਟਾਂ ਦੀ ਨਿਸ਼ਾਨ ਦੇਹਿਆਂ ਅਤੇ ਪਿੰਡ ਦੀ ਪੰਚਾਇਤ ਵਲੋਂ ਬਣਾਈ
ਗਈ ਸੜਕ ਨੂੰ ਬਿਨਾਂ ਸਥਾਨਕ ਪੁਲਿਸ , ਪੰਚਾਇਤ ਅਤੇ ਕਿਸੇ ਨੋਟਿਸ ਤੌਂ ਤਹਿਸ ਨਹਿਸ ਕਰ ਕੇ ਲੱਖਾਂ ਰੁਪਏ ਦਾ ਨੁਕਸਾਨ
ਕਰ ਦਿੱਤਾ ਜਿਸ ਤੋਂ ਇਹ ਪੂਰੀ ਤਰਾਂ ਸਪਸ਼ਟ ਹੈ ਕਿ ਇਸ ਕਲੋਨੀ ਦੇ ਡਿਵੈਲਪਰਜ , ਰੇਲ ਕੋਚ ਫੈਕਟਰੀ ਦਾ ਇਕ
ਮੁਲਾਜਮ ਅਤੇ ਜਲੰਧਰ ਵਿਕਾਸ ਅਬਾਰਟੀ ਦੇ ਕੁਝ ਅਫ਼ਸਰ ਮਿਲ ਕੇ ਆਮ ਲੋਕਾਂ ਨਾਲ ਥੋਖਾ ਕਰ ਰਹੇ ਹਨ ਜਿਸ
ਪਿੰਡ ਦੇ ਸਰਪੰਚ ,ਮੈਂਬਰ ਜਿਲਾ ਪਰਿਸ਼ਦ M L A ਸੁਲਤਾਨਪੁਰਲੌਧੀ_, ਜਲੰਧਰ ਵਿਕਾਸ ਅਥਾਂਰਟੀ ਦੇ ਉੱਚ
ਅਧਿਕਾਚਿਆਂ ਅਤੇ ਸਰਕਾਰ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਰੈ ।ਅਸੀਂ ਆਪ ਰਾਂਹੀਂ ਆਮ ਲੋਕਾਂ ਨੂੰ ਸੁਚੇਤ ਕਰਨ