ਜਲੰਧਰ,: ਸ਼ੀ ਦਿਨਕਰ ਗੁਪਤਾ ਆਈ.ਪੀ.ਐੱਸ. ਮਾਣਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਗੀਗੜ੍ਹ, ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ ਆਈ.ਪੀ.ਐੱਸ. ਵਧੀਕ ਡਾਇਰੈਕਟਰ ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ਾਂ ‘ਤਹਿਤ ਡਾ:ਸੰਦੀਪ ਕੁਮਾਰ ਗਰਗ ਆਈ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੀ ਯੋਗ ਅਗਵਾਈ ਹੇਠ ਪੁਲਿਸ ਲਾਈਨ ਜਲੰਧਰ ਵਿਰਾਤੀ ਵਿਖੇ ਅੱਜ ਮਿਤੀ 06.03.2021 ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ।ਜਿਸ ਵਿੱਚ ਸ਼ੀਮਤੀ ਮਨਜੀਤ ਕੌਰ ਪੀ.ਪੀ.ਐਸ. ਪੁਲਿਸ ਕਪਤਾਨ, ਸਪੈਸ਼ਲ ਬ੍ਰਾਂਚ, ਜਲੰਧਰ ਦਿਹਾਤੀ, ਡਾ: ਕੁਲਵਿੰਦਰ ਕੌਰ 900 (ਗਾਇਨੀ) ਸਿਵਲ ਹਸੰਪਤਾਲ ਜਲੰਧਰ, ਡਾ: ਤਰਸੇਮ ਭਾਰਤੀਂ ਡੋਕਲ ਅਫਸਰ, ਪੁਲਿਸ ਲਾਈਨ ਜਲੰਧਰ ਪਪਰੌਫੈਸਰ ਮੋਨਿਕਾ (ਯੋਗਾ ਟਰੇਨਰ/ਡਾਇਟੀਸਨ), ਮਿਸ ਸੰਦੀਪ ਕੌਰ, ਸੈਂਟਰਲ ਐਡਵਾਈਜ਼ਰ ਸਖੀ ਵਨ _ਸਟੌਪ, ਜਲੰਧਰ ਅਤੇ ਮਿਸ_ ਰੁਚੀ ਸ਼ਰਮਾ, ਨੇ ਹਿੱਸਾ ਲਿਆ।ਜਿਸ ਵਿੱਚ ਹਾਜ਼ਰ ਆਈਆਂ ਕ੍ਰਮਚਾਰਣਾ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਅਤੇ ਉਹਨਾਂ ਨੂੰ ਮਹਿਲਾ ਹੱਕਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਡਿਊਟੀ ਦੌਰਾਨ ਆਪਣੀ ਸਿਹਤ ਦਾ ਖਿਆਲ ਰੱਖਣ ਅਤੇ ਖਾਣ-ਪੀਣ ਸਬੰਧੀ ਟਿਪਸ ਦੱਸੇ ਅਤੇ ਮਹਿਲਾਂ ਕਰਮਚਾਰਣਾਂ ਨੂੰ ਚੰਗੀ ਸਿਹਤ ਲਈ ਯੋਗਾ ਕਰਨ ਲਈ ਪ੍ਰੇਰਿਤ ਕੀਤਾ।ਡਾ: ਕੁਲਵਿੰਦਰ ਕੌਰ ੩00 (ਗਾਇਨੀ) ਸਿਵਲ ਹਸਪਤਾਲ ਜਲੰਧਰ ਵੱਲੋਂ ਮਹਿਲਾ ਪੁਲਿਸ ਕ੍ਮਚਾਰਰਾਂ ਨੂੰ ਬ੍ਰੈਸਟ ਕੈਂਸਰ ਅਤੇ ਮੋਨੋਪਾਉਸ ਸਮੱਸਿਆਵਾਂ ਬਾਰੇ ਜਾਣਕਾਰੀ ਦਿੱਤੀ। ਪ੍ਰੋਫੈਸਰ ਮੋਨਿਕਾ (ਯੋਗਾ ਟ੍ਰੇਨਰ/ਡਾਇਟੀਸ਼ਨ) ਵੱਲੋਂ . ਮਹਿਲਾ ਕੁਮਚਾਰਣਾਂ ਨੂੰ ਕੰਮ ਦੇ ਬੋਝ ਅਤੇ ਦਿਮਾਗੀ ਤਣਾਅ ਨੂੰ ਦੂਰ ਕਰਨ ਦੇ ਟਿਪਸ ਦਿੱਤੇ।ਸੈਡੀਕਲ ‘ਫਮ ਵੱਲੋਂ ਮਹਿਲਾਂ ਕਰਮਚਾਰਣਾਂ ਦਾ ਮੈਡੀਕਲ ਚੈੱਕਆੱਪ ਅਤੇ ਕਰੋਨਾ ਟੈਸਟ ਵੀ ਕੀਤਾ ਗਿਆ ਤਾਂ ਜੋਂ ਸਕਣ ।