ਫਗਵਾੜਾ (ਸ਼ਿਵ ਕੋੜਾ) ਜਿਲ੍ਹਾ ਯੂਥ ਕਾਂਗਰਸ ਵਲੋ ਸ ਹਰਨੂਰ ਸਿੰਘ ਮਾਨ ਜਿਲ੍ਹਾ ਯੂਥ ਕਾਰਜਕਾਰੀ ਪ੍ਰਧਾਨ ਜੀ ਦੀ ਅਗੁਵਾਈ ਹੇਠ ਨਰਿੰਦਰ ਯਮਰਾਜ ਮੋਦੀ ਦੇ ਜਨਮਦਿਨ ਦੇ ਕਾਲੇ ਦਿਨ ਨੂੰ ਰਾਸਟਰੀ ਬੇਰੋਜ਼ਗਾਰੀ ਦਿਵਸ ਦੇ ਰੂਪ ਫਗਵਾੜਾ ਵਿਖੇ ਮਨਾਇਆ ਗਿਆ। ਜਿਸ ਵਿੱਚ ਉਨ੍ਹਾਂ ਨਾਲ ਸਮੂਹ ਸ਼ਹਿਰੀ ਅਤੇ ਦਿਹਾਤੀ ਯੂਥ ਕਾਂਗਰਸੀ ਵਰਕਰਾਂ ਵਲੋ ਰੋਸ਼ ਪ੍ਰਦਰਸਨ ਕਰ ਗੋਲ ਚੌਂਕ ਵਿਖੇ ਯਮਰਾਜ ਮੋਦੀ ਦਾ ਪੁਤਲਾ ਫੂਕਿਆ ਗਿਆ।