ਜਲੰਧਰ : ਜਿੱਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਬਲਦੇਵ ਸਿੰਘ ਜੀ ਦੀ ਅਗਵਾਈ ਹੇਠ ਕਾਂਗਰੇਸ ਭਵਨ ਜਲੰਧਰ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਦੇ 130 ਵੇ ਜਨਮ ਦਿਨ ਨੂੰ ਮਨੌਣ ਦਾ ਪ੍ਰਬੰਧ ਕੀਤਾ ਗਿਆ ਪ੍ਰਧਾਨ ਜੀ ਨੇ ਆਪਣੇ ਆਪਣੇ ਭਾਸ਼ਣ ਚ ਕਿਹਾ ਕੇ ਦੇਸ਼ ਦੇ ਬੱਚੇ ਫੁੱਲ ਹੁੰਦੇ ਹਨ ਜਿੰਨੇ ਮਹੇਕਣਗੇ ਦੇਸ਼ ਊਨਾ ਹੀ ਚਮਕੇਗਾ। ਇਸ ਮੌਕੇ ਤੇ ਹਾਜਿਰ ਰਹੇ ਮਹਿਲਾ ਵਿੰਗ ਦੀ ਪ੍ਰਧਾਨ ਡਾ ਜਸਲੀਨ ਸੇਠੀ ਸੇਵਾ ਦਲ ਮਹਿਲਾ ਵਿੰਗ ਦੀ ਪ੍ਰਧਾਨ ਕਮਲਜੀਤ ਧਨੋਆ, ਰਣਜੀਤ ਰਾਣੋ,ਆਸ਼ਾ ਨਿਰਮਲਾ, ਮੀਨੁ, ਸ਼ਬਨਮ, ਗੁਰਮੀਤ ਰਜਨੀ ਬਾਲਾ, ਸਰੋਜ ਬਾਲਾ, ਜਯੋਤੀ, ਮੀਨਾਕਸ਼ੀ, ਪ੍ਰੀਤ ਕੌਰ, ਦਿਨੇਸ਼, ਦੀਪ, ਪਰਮਜੀਤ ਬਲ, ਈਸ਼ਵਰ, ਸੰਦੀਪ ਅਰੋੜਾ ਅਤੇ ਬਹੁਤਸਾਰੇ ਕਾਂਗਰਸ ਵਰਕਰ ਅਤੇ ਅਹੁਦੇਦਾਰਾਂ ਨੇ ਫਿਲਮਾਲਾਵਾਂ ਫੋਟੋ ਤੇ ਪਾ ਕੇ ਆਪਣੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜੀ ਨੂੰ ਯਾਦ ਕੀਤਾ