ਨਵੀਂ ਦਿੱਲੀ :- ਜੀ.ਐੱਸ.ਟੀ ਕੌਂਸਲ ਦੀ ਮੀਟਿੰਗ ਅੱਜ ਹੋਵੇਗੀ। ਮੀਟਿੰਗ ਦੌਰਾਨ ਬਕਾਇਆ ਮੁੱਦਿਆਂ ‘ਤੇ ਸੂਬਿਆਂ ਅਤੇ ਕੇਂਦਰ ਵਿਚਕਾਰ ਚਰਚਾ ਹੋਵੇਗੀ।