ਜਲੰਧਰ:  ਡਾ ਜਸਲੀਨ ਸੇਠੀ ਨੇ ਅੱਜ ਤੋ ਵੱਖ-ਵੱਖ ਵਰਗ ਦੇ ਲੋਕਾ ਨੂੰ ਮਿਲਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਜਿਸ ਦੇ ਤਹਿਤ ਆੱਜ ਏ.ਪੀ.ਜੇ ਕਾਲਜ ਦੀ ਪ੍ਰਿੰਸੀਪਲ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾ ਦੇ 100 ਨਾਲ ਮਿਲ ਕੇ ਵਿਚਾਰ ਵਟਾਂਦਰਾ ਕੀਤਾ। ਡਾ ਸੇਠੀ ਨੇ ਕਿਹਾ ਕਿ 2017 ਵਿੱਚ ਕੈਪਟਨ ਅਮਰਿੰਦਰ ਸਿੰਘ  ਦੀ ਅਗਵਾਈ ਹੇਠ ਪੰਜਾਬ ਵਿੱਚ ਕਾਂਗਰਸ ਸਰਕਾਰ ਬਣਨ ਤੋ ਪਹਿਲਾ ਕੈਪਟਨ ਅਮਰਿੰਦਰ ਸਿੰਘ  ਨੇ ਪੰਜਾਬ ਦੇ ਲੋਕਾ ਦੀ ਨਬਜ ਨੂੰ ਚੰਗ੍ਰੀ ਤਰਹਾਂ ਸਮਝਿਆ ਤੇ ਉਨ੍ਹਾਂ ਦੁਆਰਾ ਦੱਸਿਆਂ ਗਈਆਂ ਮੁਸ਼ਕਿਲਾ ਨੂੰ ਸੁਣ ਕੇ ਮੈਨੀਫੈਸਟੋ ਵਿੱਚ ਲਿਆ ਕੇ ਉਹ ਮੰਗਾ ਪੂਰੀਆਂ ਕਰਨ ਦਾ ਵਾਧਾ ਕੀਤਾ ਚਾਰ ਸਾਲ ਵਿੱਚ ਕਾਫੀ ਮੰਗਾ ਮੰਨ ਲਈਆ ਆਉਦੇ ਸਾਲ ਪੂਰੀਆਂ ਹੋ ਜਾਣ ਗੀਆਂ ਇਸੇ ਮੁਹਿੰਮ ਤਹਿਤ 2022 ਦੇ ਇਲੈਕਸ਼ਨ ਤੋ ਪਹਿਲਾ ਅਸੀ ਫੇਰ ਲੋਕਾ ਵਿੱਚ ਜਾਵਾਂਗੇ ਅਤੇ ਹਰ ਇੱਕ-ਇੱਕ ਵਰਗ ਕੋਲੋਪੰਜਾਬ ਦੀ ਤਰੱਕੀ ਵਾਸਤੇ ਕੀ ਕੁੱਝ ਕੀਤਾ ਜਾ ਸਕਦਾ ਹੈ ਉਹ ਆਪਣੇ ਮੈਨਫੈਸਟੋ ਵਿੱਚ ਲੈਕੇ ਆਵਾਂਗੇ ਅਤੇ 2022 ਵਿੱਚ ਫਿਰ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਇਸ ਮੁਹਿੰਮ ਦੀ ਸ਼ੁਰੂਆਤ ਅੱਜ ਅਸੀ ਕਰਨmਜਾ ਰਹੇ ਹਾਂ ਮੈਂ ਅੱਜ ਏ.ਪੀ.ਜੇ ਕਾਲਜ ਵਿੱਚ ਉਨ੍ਹਾਂ ਦੀ ਪ੍ਰਿੰਸੀਪਲ ਅਤੇ ਕਾਲਜ ਦੇ ਵੱਖ-ਵੱਖ ਵਿਭਾਗਾ ਦੇ 1100 ਨੂੰ ਮਿਲ ਕੇ ਪੜਾਈ ਦੀ ਪੌਲਸੀ ਸਬੰਧੀ ਵਿਚਾਰ ਵਿਟਾਂਦਰਾ ਕੀਤਾ ਉਨ੍ਹਾਂ ਦੇ ਦਾੱਸੇ ਹੋਏ ਵਿਚਾਰ ਅਸੀ ਮੁੱਖ ਮੰਤਰੀ ਕੈਪਟਨ ਜਾਵੇਗਾ ਇਸ ਲਈ ਹਰ ਵਰਗ ਦੇ ਲੋਕਾਂ ਨਾਲ ਸਪੰਰਕ ਕੀਤਾ ਜਾਂਵੇਗਾ।