ਚੰਦੀਗੜ:
ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਰਾਜ ਪੱਧਰੀ ਅਤੇ ਜਿਲ੍ਹਾ ਪੱਧਰੀ ਚੋਣਾਂ ਲਈ 22 ਅਗਸਤ 2020 ਤੱਕ ਨਾਮ੭ਦਗੀਆ ਦੀ ਤਾਰੀਖ ਸੀ। ਇਸਦੇ ਤਹਿਤ ਬੀਤੇ ਕੱਲ 2.00 ਵਜੇ ਤੱਕ ਸਟੇਟ ਬਾਡੀ ਦੇ ਸਾਰੇ ਅਹੁੱਦੇਦਾਰਾਂ ਦੀ ਸਰਬ ਸੰਮਤੀ ਨਾਲ ਚੋਣ ਹੋ ਗਈ ਜਿਸ ਵਿੱਚ ਡਾ.ਵਿਨੇ ਸੋਫਤ ਸਟੇਟ ਬਾਡੀ ਦੇ ਪ੍ਰਧਾਨ, ਡਾ.ਸੁਚਦੇਵ ਸਿੰਘ ਰੰਧਾਵਾ ਜਨਰਲ ਸਕੱਤਰ, ਡਾ.ਬ੍ਰਹਮਵੇਦ ਵਾਈਸ ਪ੍ਰਧਾਨ, ਡਾ.ਘਨ੪ਾਮਦੇਵ ਵਿਧਤ ਸਕੱਤਰ,ਡਾ.ਸੁਰਜੀਤ ਸਿੰਘ ਧਾਲੀਵਾਲ ਪੰਜਾਬ ਯੂਨੀਵਰਸਿਟੀ ਏਰੀਆ ਸਕੱਤਰ, ਡਾ.ਰਾਜਿੰਦਰ ਕੁਮਾਰ ਪੰਜਾਬੀ ਯੂਨੀਵਰਸਿਟੀ ਏਰੀਆ ਸਕੱਤਰ ਅਤੇ ਡਾ.ਬੀ.ਬੀ.ਯਾਦਵ ਡੀ.ਏ.ਵੀ ਕਾਲਜ ਅੰਮ੍ਰਿਤਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਏਰੀਆ ਸਕੱਤਰ ਚੁਣੇ ਗਏ। ਇਸਤੋਂ ਇਲਾਵਾ 11 ਮੈਂਬਰੀ ਸਟੇਟ ਐਗਜੈਕਟਿਵ ਕਮੇਟੀ ਚੁਣੀ ਗਈ। ਇਸੇ ਤਰ੍ਹਾਂ ਵੱਖੑਵੱਖ ਜਿਲਿ੍ਹਆ ਵਿੱਚ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਸਕੱਤਰ ਲਈ ਨਾਮ੭ਦਗੀਆਂ ਵੀ ਭਰੀਆ ਗਈਆ। ਜਿਲ੍ਹਾ ਅੰਮ੍ਰਿਤਸਰ ਵਿੱਚ ਡਾ.ਗੁਰਦਾਸ ਸਿੰਘ ਸੇਖੋਂ ਡੀ.ਏ.ਵੀ ਕਾਲਜ ਅੰਮ੍ਰਿਤਸਰ ਸਰਬ ਸੰਮਤੀ ਨਾਲ ਜਿਲ੍ਹਾ ਪ੍ਰਧਾਨ ਚੁਣੇ ਗਏ ਅਤੇ ਡਾ.ਸੀਮਾ ਜੇਤਲੀ ਬੀ.ਬੀ.ਕੇ.ਡੀ.ਏ.ਵੀ ਕਾਲਜ ਅੰਮ੍ਰਿਤਸਰ ਸਰਬ ਸੰਮਤੀ ਨਾਲ ਜਿਲ੍ਹਾ ਸਕੱਤਰ ਚੁਣੇ ਗਏ।ਪ੍ਰੋ. ਸੇਖੋਂ ਨੇ ਇਸ ਸਮੇਂ ਬੋਲਦਿਆ ਕਿਹਾ ਕਿ ਉਹ ਕਾਲਜ ਅਧਿਆਪਕਾਂ ਦੀਆ ਸਮੱਸਿਆਵਾਂ ਅਤੇ ਮੰਗਾਂ ਪ੍ਰਾਪਤੀ ਲਈ ਹਮੇ੪ਾਂ ਸਘੰਰ੪ ਕਰਦੇ ਰਹਿਣਗੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਕਾਲਜ ਅਧਿਆਪਕਾਂ ਦੀਆ ਵਾ੭ਬ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ ਤਾਂ ਕਿ ਪੰਜਾਬ ਵਿੱਚ ਨਵੇਂ ੪ੁਰੂ ਹੋਏ ਸੈ੪ਨ ਦੌਰਾਨ ਕਾਲਜਾਂ ਵਿੱਚ ਵਿਦਿੱਅਕ ਮਾਹੌਲ ੁਬਣਿਆ ਰਹੇ। ਉਹਨਾਂ ਨੇ ਪੰਜਾਬ ਸਰਕਾਰ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ 7ਵਾਂ ਪੇੑਕਮਿ੪ਨ ਬਹੁਤੇ ਰਾਜਾਂ ਵਿੱਚ ਲਾਗੂ ਹੋ ਚੁੱਕਾ ਹੈ ਜਦੋਂ ਕਿ ਪੰਜਾਬ ਵਰਗਾ ਮੌਹਰੀ ਸੂਬਾ ਅਜੇ ਤੱਕ ਆਪਣੇ ਰਾਜ ਵਿੱਚ ਕਾਲਜ ਅਤੇ ਯੂਨੀਵਰਸਿਟੀ ਅਧਿਆਪਕਾਂ ਲਈ ਇਸਨੂੰ ਲਾਗੂ ਕਰਨ ਵਿੱਚ ਆਨਾੑਕਾਨੀ ਕਰ ਰਿਹਾ ਹੈ। ਜਦੋਂ ਕਿ ਐਮ.ਐਚ.ਆਰ.ਡੀ ਨੇ ਇਸਨੂੰ ਲਾਗੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੋਈ ਹੈ। ਡਾ.ਸੇਖੋਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਇਸ ਕਰੋਨਾ ਮਹਾਂਮਾਰੀ ਦੇ ਸਮੇਂ ਦੌਰਾਨ ਸਰਕਾਰ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ 7ਵਾਂ ਪੇੑਕਮਿ੪ਨ ਜਲਦੀ ਤੋਂ ਜਲਦੀ ਲਾਗੂ ਕਰਨਾ ਚਾਹੀਦਾ ਹੈ। ਇਸਤੋਂ ਇਲਾਵਾ ਕਾਲਜ ਅਧਿਆਪਕਾਂ ਲਈ ਪੈਨ੪ਨ ਗਰੈਚੁਟੀ ਲਾਗੂ ਕਰਨਾ, ਅਨੑਏਡਿਡ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਨੂੰ ਗਰਾਂਟ ਇੰਨ ਏਡ ਸਕੀਮ ਅਧੀਨ ਲਿਆਉਣਾ, ਰਿਫਰੈ੪ਰ ਕੋਰਸ ਅਤੇ ਉਰੀਇਨਟੇ੪ਨ ਕੋਰਸਾਂ ਵਿੱਚ ਸਰਕਾਰੀ ਕਾਲਜਾਂ ਦੀ ਤਰ੭ ਤੇ ਛੋਟ ਦੇਣਾ,ਪਿਛਲੇ ਚਾਰ ਮਹੀਨਿਆਂ ਦੀ ਬਕਾਇਆ ਗਰਾਂਟ ਰਲੀ੭ ਕਰਨਾ ਆਦਿ ਮੁੱਖ ਮੰਗਾਂ ਨੇ ਜੋ ਕਿ ਸਰਕਾਰ ਨੂੰ ਜਲਦੀ ਤੋਂ ਜਲਦੀ ਪੂਰੀਆ ਕਰਨੀਆ ਚਾਹੀਦੀਆਂ ਹਨ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਵੑਨਿਯੁਕਤ ਏਰੀਆ ਸਕੱਤਰ ਡਾ.ਬੀ.ਬੀ.ਯਾਦਵ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪ੍ਰ੪ਾ੪ਨ ਨੂੰ ਬੇਨਤੀ ਕੀਤੀ ਹੈ ਕਿ ਕਾਲਜ ਅਧਿਆਪਕਾਂ ਦੀਆ ਬਹੁਤ ਸਾਰੀਆ ਮੰਗਾਂ ਜੋ ਕਿ ਯੂਨੀਵਰਸਿਟੀ ਨਾਲ ਸਬੰਧਤ ਹਨ ਉਹਨਾਂ ਨੂੰ ਹਮਦਰਦੀ ਭਰੇ ਰਵੱਈਏ ਨਾਲ ਵਿਚਾਰ ਕੇ ਪੂਰਾ ਕੀਤਾ ਜਾਣਾ ਚਾਹੀਦਾ ਹੈ। ਇਹਨਾਂ ਵਿੱਚ ਮਹਿਲਾ ਕਰਮਚਾਰੀਆਂ ਲਈ ਚਾਈਲਡ ਕੇਅਰ ਲੀਵ ਨੂੰ ਲਾਗੂ ਕਰਨਾ,ਵੱਖੑਵੱਖ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਲਈ ਕੁੱਲ ਤਨਖਾਹ ਉੱਪਰ ਸੀ.ਪੀ.ਐਫ ਨੂੰ ਲਾਗੂ ਕਰਵਾਉਣਾ,ਇਹਨਾਂ ਕਾਲਜਾਂ ਦੇ ਸਟਾਫ ਲਈ ਕਮਾਈ ਛੱੁਟੀ ਨੂੰ ਲਾਗੂ ਕਰਵਾਉਣਾ ਅਤੇ ਡੀ.ਏ.ਵੀ ਕਾਲਜਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਨੂੰ ਪ੍ਰਵਾਨਗੀ ਪੱਤਰ ਜਾਰੀ ਕਰਨਾ ਤੇ ਉਹਨਾਂ ਦੇ ਉੱਚ ਸਕੇਲਾਂ ਲਈ ਕੈਰੀਅਰ ਅਡਵਾਂਸਮੈਂਟ ਸਕੀਮ ਅਧੀਨ ਕੇਸਾਂ ਦਾ ਨਿਪਟਾਰਾ ਕਰਨਾ ਆਦਿ ਮੰਗਾਂ ਪਹਿਲ ਦੇ ਅਧਾਰ ਤੇ ਪੂਰੀਆ ਕੀਤੀਆ ਜਾਣੀਆ ਚਾਹੀਦੀਆਂ ਹਨ। ਕਰੋਨਾ ਮਹਾਂਮਾਰੀ ਦੌਰਾਨ ਕਾਲਜ ਅਧਿਆਪਕਾਂ ਦੁਆਰਾ ਆਨੑਲਾਈਨ ਪੜਾਈ ਲਈ ਕਾਲਜਾਂ ਨੂੰ ਵਰਕ ਫਰਾਮ ਹੌਮ ਲਈ ਪ੍ਰੇਰਿਤ ਕਰਨਾ। ਪਹਿਲਾ,ਤੀਜਾ ਅਤੇ ਪੰਜਵੇਂ ਸਮੈਸਟਰ ਦੀਆਂ ਕਲਾਸਾਂ ਲਈ ਸਲੇਬਸ ਵਿੱਚ ਕਮੀ ਕਰਨਾ ਅਤੇ ਆਨੑਲਾਈਨ ਟੀਚਿੰਗ ਅਤੇ ਆਨੑਲਾਈਨ ਪ੍ਰੀਖਿਆਵਾਂ ਸਬੰਧੀ ਸਮੇਂ ਸਿਰ ਫੈਸਲਾ ਲੈਣਾ ਬਣਦਾ ਹੈ।ਇਸ ਸਮੇਂ ਜਿਲ੍ਹਾ ਸਕੱਤਰ ਡਾ.ਸੀਮਾ ਜੇਤਲੀ ਨੇ ਜਿਲ੍ਹੇ ਦੇ ਕਾਲਜ ਪ੍ਰਿੰਸੀਪਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਕਰੋਨਾ ਮਹਾਂਮਾਰੀ ਦੌਰਾਨ ਅਧਿਆਪਕਾਂ ਨੂੰ ਘਰ ਤੋਂ ਕੰਮ ਕਰਨ ਲਈ ਆਗਿਆ ਦੇਣ ਅਤੇ ਕੋf੪੪ ਕਰਨ ਕਿ ਘੱਟ ਤੋਂ ਘੱਟ ਅਧਿਆਪਕਾਂ ਨੂੰ ਕਾਲਜਾਂ ਵਿੱਚ ਬੁਲਾਇਆ ਜਾਵੇ ਤਾਂ ਕਿ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਰਨ ਪ੍ਰੋ. ਸੇਖੋਂ ਨੇ ਜਿਲ੍ਹੇ ਦੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ, ਜਿੰਨਾਂ ਨੇ ਉਹਨਾਂ ਵਿੱਚ ਵਿ੪ਵਾਸ ਸਮਝ ਕੇ ਉਹਨਾਂ ਨੂੰ ਜਿਲ੍ਹਾ ਪ੍ਰਧਾਨ ਬਣਾ ਕੇ ਅਧਿਆਪਕ ਵਰਗ ਦੀ ਸੇਵਾ ਦਾ ਮੌਕਾ ਦਿੱਤਾ ਅਤੇ ਡਾ. ਬੀ.ਬੀ.ਯਾਦਵ ਨੇ ਅਧਿਆਪਕਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਅਸੀਂ ਆਪਣੀ ਡਿਊਟੀ ਆਪਣਾ ਫਰ੭ ਸਮਝ ਕੇ ਇਮਾਨਦਾਰੀ ਅਤੇ ਮਿਹਨਤ ਨਾਲ ਪੂਰੀ ਕਰਾਂਗੇ। ਇਸ ਸਮੇਂ ਪ੍ਰੋ.ਜੀ.ਐਸ ਸਿੱਧੂ, ਪ੍ਰੋ. ਰੰਧਾਵਾ, ਪ੍ਰੋ.ਝਾਅ, ਪ੍ਰੋ.ਮਲਕੀਤ ,ਡਾ.ਡੇਜੀ ੪ਰਮਾ,ਡਾ.ਰਨਧੀਰ ਸਿੰਘ, ਪ੍ਰੋ.ਨਰਿੰਦਰਦੀਪ ਸਿੰਘ, ਪ੍ਰ.ਮਲਕਿੰਦਰ ਸਿੰਘ ,ਡਾ.ਗੁਰਪ੍ਰਤਾਪ ਸਿੰਘ, ਡਾ.ਅਮਰਜੀਤ ਕੌਰ , ਡਾ.ਜਤਿੰਦਰ ਕੌਰ , ਪ੍ਰੋ. ਜੋ੪ੀ, ਪ੍ਰੋ.ਸੰਜੇ ਖੰਨਾ, ਡਾ. ਨਰਿੰਦਰਜੀਤ ਸਿੰਘ, ਡਾ.ਅੰਜੂ ਮਹਿਤਾ, ਡਾ.ਅਨੀਤਾ ੪ਰਮਾ, ਡਾ.ਅਨੂ ਕਪਿਲ, ਡਾ.ਦਲਜੀਤ ਕੌਰ ਅਤੇ ਪ੍ਰੋ.ਦਰ੪ਨਦੀਪ ਅਰੋੜਾ ਮੌਜੂਦ ਸਨ ਜਿੰਨਾਂ ਨੇ ਪ੍ਰੋ. ਸੇਖੋਂ ਨੂੰ ਜਿਲ੍ਹਾ ਪ੍ਰਧਾਨ ਅਤੇ ਡਾ.ਬੀ.ਬੀ.ਯਾਦਵ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਏਰੀਆ ਸਕੱਤਰ ਬਨਣ ਤੇੇ ਵਧਾਈ ਦਿੱਤੀ।