
ਕਪੂਰਥਲਾ(ਸ਼ਿਵ ਕੌੜਾ) ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟਰੇਟ ਕਪੂਰਥਲਾ ਦੀਪਤੀ ਉਪਲ ਨੇ ਸਰਕਾਰ ਵਲੋਂ ਜਾਰੀ ਹੁਕਮ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹੱਦ ਅੰਦਰ ਦੁਕਾਨਾ ਖੋਲ੍ਹਣ ਲਈ ਨਾਂਵ ਸਮਾਂ ਸਾਹਣੀ ਜਾਰੀ ਕੀਤੀ ਹੈ।ਨਵੇਂ ਹੁਕਮ 18 ਮਈ ਤੇ 31 ਮਈ ਤੱਕ ਲਾਗੂ ਰਹਿਣਗੇ। ਇਸ ਤੋਂ ਇਲਾਵਾ ਦੁੱਧ,ਬਰੈੱਡ, ਕਰੀਆਂਨ, ਸਬਜ਼ੀ ਤੇ ਫਰੂਟ ਦੀਆਂ ਦੁਕਾਨਾਂ7 ਵਜੇ ਤੇ12 ਵਜੇ ਤੱਕ ਖੁਲਗੀਆ।ਉਪਰ ਦਿਤੀਆਂ ਦੁਕਾਨਾਂ ਤੋਂ ਇਲਾਵਾਂ ਬਾਕੀ ਦੁਕਾਨਾਂ ਸੋਮਵਾਰ ਤੋਂ ਸ਼ੁਕਰਵਾਰ ਕੇਵਲ 8 ਵਜੇ ਤੋਂ ਦੁਪਹਿਰ1ਵਜੇ ਤੱਕ ਖੁਲਣਗੀਆਂ। ਇਸ ਤੋਂ ਇਲਾਵਾ 24×7 ਮੈਡੀਕਲ ਸੇਵਾਵਾਂ, ਪੈਟਰੋਲ ਪੰਪ,lpg agencies ਨਿਰਵਿਗਾਨ ਚਾਲੂ ਹੋਣਗੀਆਂ