ਜਲੰਧਰ : ਅੱਜ ਜਲੰਧਰ ਵਿਖੇ ਰਾਸ਼ਟਰੀ ਸਫਾਈ ਕਰਮਚਾਰੀ ਸੰਗਠਨ ਜਲੰਧਰ ਪੰਜਾਬ ਭਾਰਤ ਸੇ ਦਫਤਰ ਵਿਖੇ ਪਹੁੰਚਣ ਤੇ ਡੇਮੋਕ੍ਰੇਟਿਕ ਭਾਰਤੀ ਸਮਾਜ ਪਾਰਟੀ ਦੇ ਨਵੇਂ ਨਿਯੁਕਤ ਕੀਤੇ ਗਏ ਰਾਸ਼ਟਰੀ ਕਾਰਜਕਾਰੀ ਦੇ ਪ੍ਰਧਾਨ ਰਾਜਿੰਦਰ ਗਿੱਲ ਦਾ ਪ੍ਰਧਾਨ ਪਵਨ ਬਾਬਾ, ਰਿਮਪੀ ਕਲਿਆਣ, ਅਸ਼ੋਕ ਵਾਲਮੀਕਿ, ਗੋਪਾਲ ਖੋਸਲਾ ਅਤੇ ਆਪਣੇ ਸਾਥੀਆਂ ਸਾਹਿਤ ਮਾਨ ਸਨਮਾਨ ਕੀਤਾ। ਰਾਜਿੰਦਰ ਗਿੱਲ ਨੂੰ ਪਾਰਟੀ ਦਾ ਰਾਸ਼ਟਰੀ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਫਰਵਰੀ PTC ਦੀ ਚੋਣ ਫਰਵਰੀ ਮਹੀਨੇ 2020 ਵਿਚ ਕੀਤੀ ਜਾਵੇਗੀ।