ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖ਼ਦੇਵ ਸਿੰਘ ਢੀਂਡਸਾ ਨੇ ਪਾਰਟੀ ਦੀ ਇਕ 10 ਮੈਂਬਰੀ ਮੀਡੀਆ ਕਮੇਟੀ ਦਾ ਗਠਨ ਕੀਤਾ ਹੈ। ਇਸ ਲੜ੍ਹੀ ‘ਚ ਗੁਰਚਰਨ ਸਿੰਘ ਚੰਨੀ ਨੂੰ ਜੋ ਕਿ ਜਲੰਧਰ ਤੋਂ ਹਨ। ਓਹਨਾ ਨੂੰ ਵੀ ਇਸ ਟੀਮ ਵਿਚ ਰੱਖਿਆ ਗਿਆ ਹੈ।