ਜਲੰਧਰ, 13 ਅਪ੍ਰੈਲ  : ਸਰਦਾਰੀ ਗੁਰਮੁੁੁਖਤਾਈ ਸਵੈਮਾਣ ਤੇ ਖੁਦਮੁਖਤਾਰੀ ਦਾ ਚਿੰਨ੍ਹ ਦਸਤਾਰ ਜੋ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤੀ ਹੈ, ਅੱਜ ਦਸਤਾਰ ਦਿਵਸ ਤੇ ਸਿੱਖ ਤਾਲਮੇਲ ਕਮੇਟੀ ਵਲੋਂ ਦਸਤਾਰ ਕਿ ਟੋਪੀ ਨਾਮ ਦਾ ਕਿਤਾਬਚਾ ਸੰਗਤਾਂ ਵਿੱਚ ਵੰਡਿਆ ਗਿਆ,ਅਤੇ ਸੰਗਤਾਂ ਨੂੰ ਦਸਤਾਰ ਸਜਾਉੁਣ ਲਈ ਪ੍ਰੇਰਿਆ ਗਿਆ ਅਤੇ ਰਾਹਗੀਰਾਂ ਨੂੰ ਰੋਕ-ਰੋਕ ਕੇ ਕਿਤਾਬਾਂ ਵੰਡੀਆਂ ਤੇ ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਵੀ ਦਸਤਾਰ ਸਜਾਉੁਣ ਲਈ ਕਹਿਣ ਲਈ ਕਿਹਾ ਗਿਆ। ਸਿੱਖ ਤਾਲਮੇਲ ਕਮੇਟੀ ਦੇ ਆਗੂ ਤਜਿੰਦਰ ਸਿੰਘ ਪ੍ਰਦੇਸੀ,ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਵਿੱਕੀ ਸਿੰਘ ਖਾਲਸਾ, ਗੁੁੁੁਰਦੀਪ ਸਿੰਘ ਲੱਕੀ,ਨੇ ਇਸ ਮੌਕੇ ਤੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਦਸਤਾਰ ਕੇਵਲ ਕੱਪੜੇ ਦਾ ਇੱਕ ਟੁੁਕੜਾ ਹੀ ਨਹੀਂ ਹੈ ਨਾ ਹੀ ਇਸ ਦਾ ਮਕਸਦ ਸਿਰਫ਼ ਸਿਰ ਢਕਨਾ ਹੈ,