ਨਵੀਂ ਦਿੱਲੀ :- ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਅਨੁਸਾਰ ਦੇਸ਼ ਭਰ ‘ਚ ਹੁਣ ਤੱਕ 5 ਕਰੋੜ 83 ਲੱਖ ਤੋਂ ਵੱਧ ਲੋਕਾਂ ਦੇ ਕੋਰੋਨਾ ਟੈਸਟ ਹੋ ਚੁੱਕੇ ਹਨ।