ਫਗਵਾੜਾ (ਸ਼ਿਵ ਕੌੜਾ) ਹਿੰਦ ਦੀ ਚਾਦਰ ਧਨ ਧਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੋਂ ਨਗਰ ਪਰਿਕਰਮਾ ਕਡੀ ਗਈ ਇਸ ਦੌਰਾਨ ਸ਼ਿਵ ਮੰਦਿਰ ਪੱਕਾਹਿੰਦ ਦੀ ਚਾਦਰ ਧਨ ਧਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ ਅੱਜ ਗੁਰੂਦੁਆਰਾ ਛੇਵੀਂ ਪਾਤਸ਼ਾਹੀ ਚੌੜਾ ਖੂਹ ਤੋਂ ਨਗਰ ਪਰਿਕਰਮਾ ਕਡੀ ਗਈ ਇਸ ਦੌਰਾਨ ਸ਼ਿਵ ਮੰਦਿਰ ਪੱਕਾ ਬਾਗ਼ ਫਗਵਾੜਾ ਵਿਖੇ ਬਿਸਕੁਟ ਪਰਸ਼ਾਦ ਸੰਗਤਾਂ ਨੂੰ ਵੰਡਿਆ ਗਿਆ ਬਿਸਕੁਟ ਆਦਿ ਦਾ ਪਰਸ਼ਾਦ ਸੰਗਤਾਂ ਨੂੰ ਵੰਡਿਆ ਗਿਆ ਇਸ ਮੌਕੇ ਤੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੇ ਆਪਣੀ ਆਪਣੀ ਹਾਜ਼ਰੀ ਲਗਵਾਈ !