ਜਲੰਧਰ :- ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 644ਵੇ ਪ੍ਰਕਾਸ਼ ਉਤਸਵ ਤੇ ਗੁਰੂ ਰਵਿਦਾਸ ਧਾਮ ਬੂਟਾ ਮੰਡੀ ਤੋਂ ਵਿਸ਼ਾਲ ਸ਼ੋਭਯਾਤਰਾ ਕਢੀ ਗਈ।ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮਨਣ, ਸੀਨੀਅਰ ਅਕਾਲੀ ਨੇਤਾ ਸੁਭਾਸ਼ ਗੋਰੀਆ,ਸਾਬਕਾ ਡਿਪਟੀ ਮੇਅਰ ਪ੍ਰਵੇਸ਼ ਤਾਂਗਰੀ,ਅਕਾਲੀ ਨੇਤਾ ਮੰਨਿਦਰ ਪਾਲ ਗੁੰਮਬਰ,ਗੋਲਡੀ ਭਾਟੀਆ,ਹਿੰਦ ਨੇਤਾ ਦੀਪਕ ਸ਼ਰਮਾ,ਲਾਲ ਸਿੰਘ ਰਨਧਾਵਾ,ਰਜੀਵ ਵਰਮਾ,ਸੰਜੀਵ ਵਰਮਾ,ਮਨੀਸ਼ ਧੁੰਨਾਂ,ਧਰੁਵ ਸ਼ਰਮਾ,ਹਰਸ਼ਿਤ ਗੋਰੀਆ,ਹਿਮਾਂਸ਼ੂ ਰੰਧਾਵਾ,ਅਕਾਲੀ ਨੇਤਾ ਸੁੱਖਾ ਸਿੰਘ ਆਦਿ।