ਜਲੰਧਰ : ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੈੈਂਨ
ਜਲੰਧਰ ਵਿਚ ਪੁੱਟ  ਵੇਸਟ, ਰਾਈਟ ਪਲੇਸ ਸੰਬੰਧੀ ਸੈਮੀਨਾਰ ਦਾ ਅਜਯੋਨ
ਨਾਰੀ ਸਸ਼ਕਤੀਕਰਨ ਦੀ ਪ੍ਰਤੀਕ ਵਿਰਾਸਤੀ ਸੰਸਥਾ ਲਾਇਲਪੁਰ ਖਾਲਸਾ ਕਾਲਜ ਫਾਰ ਵਿਮੇੈਨ, ਜਲੰਧਰ ਵਿਚ
ਪੁੱਟ ਵੇਸਟ, ਰਾਈਟ ਪਲੇਸ ਦੇ ਮਕਸਦ ਅਧੀਨ ਰਾਸ਼ਟਰੀ  ਕਲੱਬ ਜਲੰਧਰ (ਪੱਛਮੀ) ਦੇ ਸਹਿਜੋਗ  ਨਾਲ ਇਕ ਸਜ਼ਾ
ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਮਾਨਜੋਗ  ਜਸਟਿਸ ਜਸਬੀਰ ਸਿੰਘ (ਞਵਦ
ਚੇਅਰਮੈਨ, ਗ੍ਰੀਨ ਟ੍ਰਬਿਊਨਲ ਮਸਨੀਟ ਸਰਿੰਗ ਕਮੇਟੀ ਪੰਜਾਬ), ਵਿਸ਼ੇਸ਼ ਮਹਿਮਾਨ ਦੇ ਰੂਪ ਵਿਚ ਵਰਿੰਦਰ
ਕੁਮਾਰ ਸ਼ਰਮਾ ਆਈ ਏ ਐਸ,(ਡਿਪਟੀ ਕਮਿਸ਼ਨਰ ਮਿਊਂਸੀਪਲ ਕਾਰਪਸਰੇਸ਼ਨ ਜਲੰਧਰ) ਪਹੁੰਚੇ। ਉਹਨਾਂ ਦੇ ਨਾਲ
ਆਰ ਟੀ ਐਨ ਰਮਨ ਭੱਲਾ ( ਪ੍ਰਧਾਨ) ਆਰ ਟੀ ਐਨ ਪਾਰਸ ਜੁਨੇੇਜਾ (ਸੈਕਟਰੀ) ਆਰ ਟੀ ਐਸ ਡਾ ਐਸ
ਪੀ ਗਰਸਵਰ ਪੀ ਡੀ ਜੀ ਸੁਰਿੰਦਰ ਸੈਣੀ (ਚੇਅਰਮੈਨ ਚਾਇਲਡ ਹੈਲਪਲਾਈਨ ਆਰ
ਸੀ ਸੀ ਸੀ ਜਲੰਧਰ ਵੈਸਟ), ਆਰ ਟੀ ਐਨ ਆਈ ਆਰ ਕੁਲਦੀਪ ਸਿੰਘ ਡਾ ਸੁਸ਼ਮਾ
ਚਾਵਲਾ
ਸੈਮੀਨਾਰ ਦਾ ਅਰੰਭ ਨੈਸ਼ਨਲ ਗਾਣ ਉਪਰੰਤ ਸ਼ਮਾ ਚਰਵਸਸ਼ਣ ਕਰਕੇ ਸ਼ਬਦ ਕੀਰਤਨ ਨਾਲ ਕੀਤਾ ਗਿਆ।ਕਾਲਜ ਦੇ
ਪ੍ਰਿਸੀਪਲ ਡਾ ਨਵਜ ਸਤ ਜੀ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ। ਉਹਨਾਂ ਇਸ ਸੈਮੀਨਾਰ ਨੂੰ
ਵਾਤਾਵਰਣ ਦੀ ਸੰਭਾਲ ਕਰਨ ਲਈ ਵੱਡਾ ਉਪਰਾਲਾ ਕਿਹਾ। ਉਹਨਾਂ ਕਿਹਾ ਕਿ ਸਾਨੂੰ ਸਾਡੇ ਗੁਰੂਆਂ ਦੀ ਵਾਤਾਵਰਣ
ਸੰਭਾਲ ਸੰਬੰਧੀ ਸਿੱਖਿਆ ਤੇ ਅਮਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸੰਸਥਾ ਵਿਚ ਵਿਦਿਆਰਥਣ ਨੂੰ
ਇਨਸਾਨੀਅਤ ਅਤੇ ਸਕ ਭਲਾਈ ਦਾ ਪਾਠ ਪੜਾਇਆ ਜਾਂਦਾ ਹੈ ਸਮੇਂ ਫਿਜ਼ਾ ਵਿਚ ਘੁੱਲ ਰਹੀ ਫਿਰਕੂ
ਜਹਿਰੀਲੀ ਸਚ ਦੀ ਵੀ ਨਿਖੇਦੀ ਕੀਤੀ। ਉਹਨਾਂ ਅੱਜ ਦੇ ਵਾਤਾਵਰਣ ਦੇ ਸੰਭਾਲ ਸੰਬੰਧੀ ਵਿਚਾਰਾ ਨੂੰ ਜਨ ਜਨ ਤੱਕ
ਪਹੁੰਚਣ ਦਾ ਨਿਵੇਦਨ ਕੀਤਾ। ਇਸ ਉਪਰੰਤ ਡਾ ਐਸ ਪੀ ਐਸ ਗਰਸਵਰ ਨੇ ਸੈਮੀਨਾਰ ਦੀ ਰੂਪ ਰੇਖਾ ਅਤੇ ਮਕਸਦ ਤਕ
ਜਾਣੂ ਕਰਾਇਆ। ਇਸ ਮਚਰਵਸਕੇ ਜਸਟਿਸ ਜਸਬੀਰ ਸਿੰਘ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਗੁਰੂ ਦੀ
ਦ੍ਰਿਸ਼ਟੀ ਤੇ ਆਦਰਸ਼ ਨੂੰ ਅਪਣਾਉਣ ਲਈ ਪ੍ਰੇਰਿਆ ਅਤੇ ਕਿਹਾ ਕਿ ਉਹ ਦਿਨ ਵੀ ਦੂਰ ਨਹੀਂ ਜਦ ਵਾਤਾਵਰਣ
ਸੰਬੰਧੀ ਸਾਡੀ ਕੁਦਰਤ ਪ੍ਰਤੀ ਅਣਦੇਖੀ ਇਨਸਾਨੀ ਸੱਭਿਆਤਾ ਨੂੰ ਖਤਮ ਕਰ ਦੇਵੇਗੀ ਜਿਸਦੇ ਅਸੀਂ ਹੀ ਜਿੰਮੇਵਾਰ
ਹਸਵਾਂਗੇ। ਉਹਨਾਂ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਲਈ ਪ੍ਰੇਰਦਿਆਂ ਕਿਹਾ ਸਾਨੂੰ ਉਹੀ ਫੈਸਲੇ ਲੈਣੇ ਚਾਹੀਦੇ ਹਨ
ਕੁਦਰਤ ਨੂੰ ਬਚਾ ਸਕਣ ਤਾਂ ਕਿ ਅਸੀ ਮਨੁੱਖੀ  ਦੇ ਨਾਲ ਨਾਲ ਸੰਸਾਰ ਦੇ ਸਾਰੇ ਜੀਵ ਜੰਤੂਆ ਨੂੰ ਵੀ ਬਚਾ
ਸਕੀਏ ਇਸ ਮਚਰਵਸਕੇ ਪਹੁੰਚੇ ਮਿਊਸੀਪਲ ਕਾਰਪਸਰੇਸ਼ਨ, ਜਲੰਧਰ ਦੇ ਕਮਿਸ਼ਨਰ ਦੀ ਪਰਵਾ ਲਾਕਰਾ ਨੇ ਵਿਦਿਆਰਥਣਾ
ਨੂੰ ਮਾਈ ਵੇਸਟ ਮਾਈ ਰਿਸਪਾਂਸਿਬਿਲਟੀ ਤੇ ਚਲਣ ਦੀ ਸਲਾਹ ਦਿੰਦੇ ਹਨ  ਪਲਾਸਟਿਕ ਨਾ ਵਰਤੋਂ ਵਿਚ ਲਿਆਉਣ
ਲਈ ਪ੍ਰੇਰਿਆ।ਸ਼ੀ੍ਰ ਸੁਰਿੰਦਰ ਸੈਣੀ ਜੀ ਨੇ ਵਾਤਾਵਰਣ ਦੀ ਸੰਭਾਲ ਤੇ ਸ਼ੁੱਧਤਾ ਲਈ ਸਮੂਹ ਇਕਤ੍ਰਤਾ ਨੂੰ ਸੰਹੂ
ਚੁਕਾਈ । ਇਸਦੇ ਉਪਰੰਤ ਸ ਕੁਲਦੀਪ ਸਿੰਘ ਨੇ ਵੀ ਵੇਸਟ ਪਦਾਰਥਾਂ ਨੂੰ  ਕਰਕੇ
ਨਿਸ਼ਚਿਤ ਸਥਾਨ ਤੇ ਭੇਜਣ ਲਈ ਜਾਗਰੂਕ ਕੀਤਾ। ਵਰਿੰਦਰ ਕੁਮਾਰ ਸ਼ਰਮਾ ( ਡਿਪਟੀ ਕਮਿਸ਼ਨਰ ਜਲੰਧਰ) ਨੇ
ਮਿਊਸੀਪਲ ਕਾਰਪ&#39ਸਰੇਸ਼ਨ ਦੇ ਅਫਸਰਾਂ ਅਤੇ ਕਰਮਚਾਰੀਆਂ ਵਲੋਂ ਜਲੰਧਰ ਵਿਚ ਪ੍ਰਦੂਸ਼ਣ ਘਟਾਉਣ ਸੰਬੰਧੀ
ਉਪਰਾਲਿਆਂ ਨੂੰ ਸਲਾਹਿਆ ਅਤੇ ਸਮੂਹ ਇਕਤ੍ਰਤਾ ਨੂੰ ਉਹਨਾਂ ਦਾ ਸਹਿਜੋਗ ਦੇਣ ਲਈ ਪ੍ਰੇਰਿਆ। ਇਸ ਸੈਮੀਨਾਰ ਦੇ
ਅੰਤ ਵਿਚ ਸ਼੍ਰੀ ਸੁਰਿੰਦਰ ਸੈਣੀ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।