ਜਲੰਧਰ: ਪਿਛਲੇ ਦਿਨ ਆਮ ਆਦਮੀ ਪਾਰਟੀ ਜਲੰਧਰ ਵੈਸਟ ਦਫਤਰ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਕਰੀਬ 30 ਦੇ ਕਰੀਬ ਨੋਜੁਆਨਾ ਨੇ ਆਪ ਪਾਰਟੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ,ਡਾਕਟਰ ਮਾਲੀ ਅਤੇ ਵਿਸ਼ਵਿੰਦਰ ਸਿੰਘ ਲੋਪੋਕ ਜਲੰਧਰ ਜੀ ਦੀ ਰਹਿਨੁਮਾਈ ਵਿੱਚ ਆਮ ਆਦਮੀ ਪਾਰਟੀ ਦਾ ਪਲਾ ਫੜਿਆ। ਇਹ ਨੌਜੁਆਨ ਜ਼ਿਆਦਾ ਤਰ ਭਾਰਗੋ ਨਗਰ, ਅਬਾਦਪੁਰਾ,ਨਿਯੁ ਸੁਰਾਜ ਗੰਜ ,ਮੰਗੂ ਬਸਤੀ ਆਦਿ ਤੋਂ ਹਨ। ਲਿਸਟ ਹੇਠਾਂ ਦਿੱਤੀ ਗਈ ਹੈ ।
ਵਰੁਣ
ਪ੍ਰਿੰਸ
ਅੰਸ
ਮਿੰਟੂ
ਜਸਵਿੰਦਰ
ਮਨਜੀਤ ਸਿੰਘ
ਰੋਹਿਤ
ਸੌਰਭ
ਕ੍ਰਿਸ਼ਨਾਂ
ਬਾਦਲ
ਹਰਸ਼
ਸੁਨੀਲ ਕੁਮਾਰ
ਉਸਮਾਨ
ਸੂਰਜ
ਵਾਸੂ
ਪਰਿੰਸ
ਰਵੀ
ਅਭੀ
ਵੰਸ਼
ਹਨੀ
ਰਾਹੁਲ
ਗੌਤਮ
ਨਿਤਿਸ਼
ਅਰਜੁਨ
ਅਭੀ ਭਗਤ
ਸ਼ੁਭਮ
ਤਨਿਸ਼
ਇਸ ਕੋਸ਼ਿਸ਼ ਦਾ ਸਾਰਾ
ਸ਼ਿਹਰਾ ਕੀਮਤੀ ਕੇਸਰ ਅਤੇ ਐਡਵੋਕੇਟ ਪਰਮ ਅਤੇ ਉਂਨਾਂ ਦੇ ਹੋਰ ਸਾਥੀਆਂ ਨੂੰ ਜਾਂਦਾ ਹੈ।ਪਾਰਟੀ ਦੀ ਮਜ਼ਬੂਤੀ ਵਾਸਤੇ ਹਰ ਇਕ ਵਲੰਟੀਅਰਜ ਰਾਤ ਦਿਨ ਇਕ ਕਰ ਰਿਹਾ ਹੈ।ਉਮੀਦ ਹੈ ਕਿ ਨਵੇਂ ਨੋਜਵਾਨ ਵਲੰਟੀਅਰਜ ਪਾਰਟੀ ਨੂੰ ਰਾਜਨੀਤਕ ਬਲ ਦੇਣਗੇ ।ਪਾਰਟੀ ਕੈਡਰ ਮਜ਼ਬੂਤ ਕਰਨ ਅਤੇ ਕੁਝ ਦਿਨ ਬਾਦ ਬਿਜਲੀ ਅੰਦੋਲਨ ਸ਼ੁਰੂ ਹੋਣ ਜਾ ਰਹੇ,ਇਹ ਨੌਜੁਆਨ ਸਾਥੀ ਵੱਡੀ ਭੂਮਿਕਾ ਨਿਭਾਉਣਗੇ ।ਆਉਂਦੇ ਭਵਿਖ ਵਿੱਚ ਵੀ ਨੋਜੁਆਨਾ ਨੂੰ ਪ੍ਰੇਰਿਤ ਕਰਨ ਦੀ ਮੁਹਿੰਮ ਜਾਰੀ ਰਹੇਗੀ ।
ਧੰਨਵਾਦ
ਡਾਕਟਰ ਸ਼ਿਵ ਦਿਆਲ ਮਾਲੀ
ਸੀਨੀਅਰ ਆਗੂ ਆਪ
ਜਲੰਧਰ ਵੈਸਟ