ਫ਼ਿਰੋਜ਼ਪੁਰ :- ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪੁਲਿਸ ਮੁਲਾਜ਼ਮਾਂ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਉੱਚ ਅਧਿਕਾਰੀਆਂ ਵੱਲੋਂ ਥਾਣਾ ਕੈਂਟ ਫ਼ਿਰੋਜ਼ਪੁਰ ਦੀ ਇਮਾਰਤ ਨੂੰ ਸੀਲ ਕਰ ਦਿੱਤਾ ਗਿਆ ਹੈ। ਇਸ ‘ਚ ਸੀ.ਆਈ.ਡੀ. ਯੂਨਿਟ ਫ਼ਿਰੋਜ਼ਪੁਰ, ਏ.ਆਈ.ਜੀ/ ਜ਼ੈੱਡ/ ਐਫ.ਜੀ.ਐੱਸ, ਐੱਸ.ਟੀ.ਐਫ ਫ਼ਿਰੋਜ਼ਪੁਰ, ਐਂਟੀ ਮਾਈਨਿੰਗ ਅਤੇ ਐਂਟੀ-ਗੁੰਡਾ ਸਟਾਫ਼ ਫ਼ਿਰੋਜ਼ਪੁਰ ਦੇ ਦਫ਼ਤਰ ਸਥਿਤ ਹਨ।