ਚੰਡੀਗਡ਼੍ਹ :- ਅੱਜ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਅਤੇ ਸੁੰਦਰ ਸ਼ਾਮ ਅਰੋੜਾ ਕੈਬਨਿਟ ਮੰਤਰੀ ਨੇ ਕਲੋਨਾਈਜ਼ਰਾਂ ਨਾਲ ਅਹਿਮ ਮੀਟਿੰਗ ਕੀਤੀ ਸਾਰੇ ਪੰਜਾਬ ਤੋਂ ਆਏ ਕਲੋਨਾਈਜ਼ਰਾਂ ਦੇ ਵਫ਼ਦ ਨੇ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਕਲੋਨਾਈਜ਼ਰਾਂ ਨੇ ਮੰਗ ਕੀਤੀ ਕਿ ਲਮਸਮ ਪਾਲਿਸੀ ਦੇ ਨਾਲ ਪੈਸਾ ਲਿਆ ਜਾਵੇ ਪੇਚੀਦਾ ਸ਼ਰਤਾਂ ਨੂੰ ਖ਼ਤਮ ਕਰਕੇ ਸਰਲ ਨੀਤੀ ਅਪਣਾਈ ਜਾਵੇ ਤਾਂ ਜੋ ਪੰਜਾਬ ਸਰਕਾਰ ਦੇ ਰੈਵੇਨਿਊ ਵਿਚ ਵਾਧਾ ਹੋ ਸਕੇ ਕੈਬਨਿਟ ਮੰਤਰੀ ਨੇ ਬੇਨਤੀ ਕੀਤੀ ਕਿ ਸਾਰੇ ਕਲੋਨਾਈਜ਼ਰ ਆਪਣੀਆਂ ਆਪਣੀਆਂ ਫੀਸਾਂ ਜਮ੍ਹਾਂ ਕੁਰਾਨ ਕੈਬਨਿਟ ਮੰਤਰੀ ਨੇ ਸੋਮਵਾਰ ਨੂੰ ਦੁਬਾਰਾ ਪੰਜਾਬ ਭਰ ਦੇ ਕਲੋਨਾਈਜ਼ਰਾਂ ਦੀ ਮੀਟਿੰਗ ਚੰਡੀਗੜ੍ਹ ਵਿਖੇ ਸੱਦੀ ਹੈ ਜਿਸ ਵਿਚ ਉਨ੍ਹਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ ਤੇ ਖ਼ਤਮ ਕਰਨ ਦਾ ਭਰੋਸਾ ਦਿਵਾਇਆ ਹੈ ਪੁਲੀਸ ਅਫਸਰਾਂਨੂੰ ਨਿਰਦੇਸ਼ ਦੇਣ ਦਾ ਭਰੋਸਾ ਦਿਵਾਇਆ ਅਤੇ ਪਰਚੇ ਨਾ ਕਰਨ ਦਾ ਭਰੋਸਾ ਦਿਵਾਇਆ