
ਮਾਰਚ ਦੇ ਅੰਤ ਉੱਤੇ ਸਦੀਵੀਂ ਵਿਛੋੜਾ ਦੇ ਗਏ ਹਰਮਨਪਿਆਰੇ ਅਧਿਆਪਕ, ਆਗੂ ਅਤੇ ਸਮਾਜਸੋਵੀ ਪ੍ਰਿੰਸੀਪਲ
ਜਨਤਕ ਸੰਘਰਸ਼ ਨਾਲ ਜੁੜੇ ਉਨ੍ਹਾਂ ਦੇ ਕਾਰਜਾਂ ਨੂੰ ਅੱਗੇ ਲੈ ਕੇ ਜਾਣ ਦੇ ਮਕਸਦ ਨਾਲ ਇੱਕ ਟ੍ਰੱਸਟ ਕਾਇਮ ਕਰਨ ਦਾ ਫ਼ੈਸਲਾ
ਕੀਤਾ ਗਿਆ ਸੀ। ਪਿਛਲੇ ਦਿਨੀਂ ਪ੍ਰਿੰਸੀਪਲ ਬਾਹੀਆ ਦੇ ਸਾਥੀਆਂ, ਵਿਦਿਆਰਥੀਆਂ, ਪਰਿਵਾਰ ਦੇ ਸਮੂਹ ਮੈਂਬਰਾਂ ਨੇ ਆਨਲਾਈਨ
ਮਾਧਿਅਮ ਨਾਲ ਇੱਕ ਮੀਟਿੰਗ ਕੀਤੀ ਗਈ, ਜਿਸ ਵਿਚ ਟ੍ਰੱਸਟ ਦਾ ਗਠਨ ਕਰਦੇ ਹੋਏ ਇਸ ਦੇ ਸੰਵਿਧਾਨ ਨੂੰ ਲੰਮੀ ਵਿਚਾਰ
ਚਰਚਾ ਉਪਰੰਤ ਪ੍ਰਵਾਨ ਕੀਤਾ ਗਿਆ। ਸੰਵਿਧਾਨ ਅਨੁਸਾਰ ਮਰਹੂਮ ਪ੍ਰਿੰਸੀਪਲ ਤਰਸੇਮ ਬਾਹੀਆ ਦੀ ਸੁਪਤਨੀ
ਸ਼ਾਰਧਾ ਬਾਹੀਆ ਨੂੰ ਪ੍ਰਿੰਸੀਪਲ ਤਰਸੇਮ ਬਾਹੀਆ ਮੈਮੋਰੀਅਲ ਟ੍ਰੱਸਟ ਦਾ ਤਾਉਮਰ ਚੇਅਰਪਰਸਨ ਨਿਯੁਕਤ ਕੀਤਾ ਗਿਆ ਅਤੇ
ਉਨ੍ਹਾਂ ਨੂੰ ਹੋਰ ਅਹੁਦੇਦਾਰ ਨਾਮਜ਼ਦ ਕਰਨ ਦਾ ਅਧਿਕਾਰ ਦਿੱਤਾ ਗਿਆ। ਅੱਜ ਟ੍ਰੱਸਟ ਦੇ ਚੇਅਰਪਰਸਨ ਸ਼ਾਰਧਾ ਬਾਹੀਆ
ਵੱਲੋਂ ਜਾਰੀ ਪੱਤਰ ਵਿਚ ਉਨ੍ਹਾਂ ਨੇ ਬਾਹੀਆ ਸਾਹਿਬ ਦੇ ਸੁਪਨਿਆਂ ਅਤੇ ਆਦਰਸ਼ਾ ਨੂੰ ਅੱਗੇ ਲੈ ਕੇ ਜਾਣ ਲਈ ਟ੍ਰੱਸਟ ਬਨਾਉਣ
`ਲਈ ਪ੍ਰੋ ਦਰਸ਼ਨ ਸਿੰਘ, ਸ. ਬੂਟਾ ਸਿੰਘ, ਸ. ਗੁਰਵੀਰ ਸਿੰਘ ਸ਼ਾਹੀ, ਡਾ. ਯੋਗਰਾਜ ਅਤੇ ਸ. ਜਸਪਾਲ ਜੱਸੀ ਅਤੇ ਡਾ. ਸੁਰਜੀਤ
ਦਾ ਧੰਨਾਵਾਦ ਕੀਤਾ। ਉਨ੍ਹਾਂ ਨੇ ਆਪਣ ਪੱਤਰ ਰਾਹੀਂ ਡਾ. ਸੁਰਜੀਤ ਸਿੰਘ (ਪੰਜਾਬੀ ਯੂਨੀ. ਪਟਿਆਲਾ) ਨੂੰ ਟ੍ਰੌਸਟ ਦਾ ਪਹਿਲਾ ਘ
ਅਤੇ ਪ੍ਰਿੰਸੀਪਲ ਅਨੂ ਬਾਰੀਆ ਨੂੰ ਪਹਿਲਾ ਜਨਰਲ ਸਕੱਤਰ ਨਿਯੁਕਤ ਕੀਤਾ ਹੈ। ਇਸ ਉੱਤੇ ਪ੍ਰਤਿਕਰਮ ਦਿੰਦਿਆਂ ਡਾ:
ਸਿੰਘ ਨੇ ਸ੍ਰੀਮਤੀ ਬਾਰੀਆ ਅਤੇ ਟ੍ਰੱਸਟ ਦੇ ਸਾਰੇ ਮੈਂਬਰਾਂ ਦਾ, ਉਨ੍ਹਾਂਨੂੰ ਇਸ ਜ਼ਿਮੇਵਾਰੀ ਵਾਲੇ ਕਾਰਜ ਲਈ ਯੋਗ ਰੂ
ਸੁਰਜੀਤ ਸਿੰਘ ਨੇ ਸ਼੍ਰੀਮਤੀ ਬਾਹੀਆ ਅਤੇ ਟ੍ਰੱਸਟ ਦੇ ਸਾਰੇ ਮੈਂਬਰਾਂ ਦਾ, ਉਨ੍ਹਾਂ ਨੂੰ ਇਸ ਜ਼ਿਮੇਵਾਰੀ ਵਾਲੇ ਕਾਰਜ ਲਈ ਯੋਗ ਸਮਝਣ
ਉੱਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੇ ਅਧਿਆਪਕ ਪ੍ਰਿੰਸੀਪਲ ਬਾਹੀਆ ਦੇ ਸੁਪਨਿਆਂ ਆਦਰਸ਼ਾਂ ਦੇ ਅਨੁਰੂਪ ਕਾਰਜ ਕਰਦਿਆਂ
ਇਸ ਟ੍ਰੱਸਟ ਨੂੰ ਪੈਰਾਂ ਸਿਤ ਕਰਨ ਅਤੇ ਫੈਲਾਉਣ ਲਈ ਪੂਰੀ ਵਾਹ ਲਾਉਣ ਦਾ ਭਰੋਸਾ ਦਿੱਤਾ ਰੈ। ਪ੍ਰਿੰਸੀਪਲ ਅਨੂ ਬਾਹੀਆ ਨੇ
ਧੰਨਵਾਦ ਕਰਦਿਆਂ ਕਿਹਾ ਕਿ ਉਹ ਸਾਰਿਆਂ ਦੀ ਰਹਿਨੁਮਾਈ ਵਿਚ ਆਪਣ ਪਿਤਾ ਦੀ ਸੋਜ਼ ਨੂੰ ਪਹਿਰਾ ਦਿੰਦੇ ਹੋਏ ਉਹਨਾਂ ਦੇ
ਅਯੂਰੇ ਕੰਮਾਂ ਨੂੰ ਇਸ ਟ੍ੰਸਟ ਰਾਹੀਂ ਪੂਰਾ ਕਰਨ ਦੀ ਪੂਰੀ ਕੋਸ਼ਿਸ ਕਰਨਗੇ। ਉਨ੍ਹਾਂ ਨੂ ੍ਰੰਸਟ ਦੀਆਂ ਜਿੰਮੇਵਾਰੀਆਂ ਮਿਲਣ ਉੱਤੇ
ਪ੍ਰਿੰਸੀਪਲ ਤੇਜਿੰਦਰ ਕੋਰ ਧਾਲੀਵਾਲ, ਸ. ਗੁਰਵੀਰ ਸਿੰਘ ਸ਼ਾਹੀ, ਤਾ. ਜਗਦੀਸ਼ ਕੁਮਾਰ, ਪ੍ਰਦਰਸ਼ਨ ਸਿੰਘ (ਕੈਨੇਡਾ) ਆਦਿ ਨੇ
ਵਧਾਈਆਂ ਦਿੱਤੀਆਂ ਅਤੇ ਸੁੜਕਾਮਨਾਵਾਂ ਪ੍ਰਗਟ ਕਰਦਿਆਂ ਆਸ ਜਤਾਈ ਕਿ ਟਰੱਸਟ ਦੀ ਮੁੱਢਲੀ ਟੀਮ ਪ੍ਰਿੰਸੀਪਲ ਤ
ਬਾਰੀਆ ਦੇ ਕਦ ਬੁੱਤ ਅਤ ਸੋਚ ਅਨੁਸਾਰ ਕਾਰਜ ਕਰੇਗੀ ਅਤੇ ਉਨ੍ਹਾਂ ਦੇ ਕਾਰਜਾਂ ਨੂੰ ਅਲ ਕੇ ਜਾਵੇਗੀ ਦ੍ਰੱਣ ਦੇ
. ਨਵੇਂ ਅਜੁਦੇਦਾਰਾਂ ਨੂੰ ਪੂਰਾ ਸਹਿਯੋਗ ਦੇਣ ਦਾ ਵੀ ਵਾਅਦਾ ਕੀਤਾ।