ਫਗਵਾੜਾ/ ਨਕੋਦਰ (ਸ਼ਿਵ ਕੌੜਾ) ਪੰਜਾਬੀ ਗਾਇਕ ਗੁਰਦਾਸ ਮਾਨ ਦੇ ਉੱਤੇ ਐਫਆਈਆਰ ਦਰਜ ਨਕੋਦਰ ਥਾਣਾ ਸਿਟੀ ਵਿਖੇ 295-ਏ ਮਾਮਲਾ ਦਰਜ ਕੀਤਾ ਗਿਆ। ਯਾਦ ਰਹੇ ਐੱਸਐੱਸਪੀ ਦਫ਼ਤਰ ਜਲੰਧਰ ਵਿਖੇ ਪਿਛਲੇ ਚਾਰ ਦਿਨਾਂ ਤੋਂ ਸਿੱਖ ਜਥੇਬੰਦੀਆਂ ਧਰਨੇ ਤੇ ਬੈਠੀਆਂ ਹੋਈਆਂ ਸਨ