ਪੰਜਾਬੀ ਬਾਗ ਨੂੰ ਨੌਂਜਵਾਨਾਂ ਵੱਲੋਂ ਸੈਨੀਟਾਈਜ਼ ਕੀਤਾ ਗਿਅਾ l ੲਿਸ ਵਿੱਚ ਸਰਕਾਰ ਵੱਲੋਂ ਕੋਈ ਵੀ ਸਾਰ ਨਹੀਂ ਪੁੱਛੀ ਗੲੀ l ਨੌਜਵਾਨਾਂ ਵੱਲੋ ਦੱਸਿਅਾ ਗਿਅਾ ਕਿ ੲਿਸ ਵਿੱਚ ਸਰਕਾਰ ਨੇ ਕੋਈ ਸਹਾਇਤਾ ਨਹੀਂ ਕੀਤੀ l ਅਸੀਂ ਅਾਪ ਅਾਪਣੇ ਕੋਲੋ ਪੈਸੇ ਇੱਕਠੇ ਕਰ ਕੇ ਪੂਰੇ ਪਿੰਡ ਵਿੱਚ ਸੈਨੀਟਾਈਜ਼ਰ ਸਪਰੇ ਕਰਵਾਈ l ੳੁਹਨਾਂ ਨੇ ਇਹ ਵੀ ਦੱਸਿਅਾ ਕਿ ਅਸੀਂ ਹਰ ਤਿੰਨ ਦਿਨ ਬਾਅਦ ੲਿਹ ਸੈਨੀਟਾੲੀਜ਼ਰ ਸਪਰੇ ਪੂਰੇ ਪਿੰਡ ਵਿੱਚ ਕਰਦੇ ਹਾਂ l ਅਸੀਂ ਅਾਪਣੇ ਸਾਰੇ ਸਹਿਯੋਗੀ ਵੀਰਾਂ ਦਾ ਧੰਨਵਾਦ ਕਰਦੇ ਹਾਂ l ਸਹਿਯੋਗੀ ਵੀਰਾਂ ਦੇ ਨਾਮ – ਡਾ. ਸੈਨੀ, ਹਰਪੀ੍ਤ ਸਿੰਘ ਵਾਲੀਅਾਂ, ਪ੍ਰਬਦੀਪ ਸਿੰਘ, ਪਰਿੰਸ ਸੋਢੀ, ਐੱਚ.ਸੀ ਮਿਸਰਾ, ਲਖਵੀਰ ਸਿੰਘ, ਵਿੱਕੀ, ਅਜੇ ਸ਼ਰਮਾ, ਮਨੀ l ਅਸੀਂ ਇਸੇ ਤਰਾਂ ਹੀ ਅਾਪਣੀ ਮੁਹਿੰਮ ਜ਼ਾਰੀ ਰਖਾਂਗੇ l ਅਸੀਂ ਅਾਪਣੇ ਪਿੰਡ ਨੂੰ ਸੈਨੀਟਾੲੀਜ਼ ਅਤੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਾਗੇ l