ਜਲੰਧਰ,: ਪੰਜਾਬ ਅੰਦਰ ਕਾਂਗਰਸ ਪਾਰਟੀ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਦੇ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਅੰਦਰ ਅੱਤ ਦੀ ਗਰਮੀ ਦੌਰਾਨ ਬਿਜਲੀ ਦੇ ਵੱਡੇ ਵੱਡੇ ਕੱਟ ਲਗਾਏ ਜਾਣ ਕਾਰਨ ਜਨਤਾ ਤ੍ਰਾਹ ਤ੍ਰਾਹ ਕਰ ਰਹੀ ਹੈ। ਬਿਜਲੀ ਨਾ ਆਉਣ ਕਾਰਨ ਲੋਕ ਪਾਣੀ ਲਈ ਤਰਸ ਰਹੇ ਹਨ। ਵਪਾਰੀ ਵਰਗ ਪ੍ਰੇਸ਼ਾਨ ਹੈ। ਸਨਅਤਕਾਰ ਪ੍ਰੇਸ਼ਾਨ ਹਨ, ਬਿਜਲੀ ਕੱਟ ਲਗਾ ਕੇ ਸਨਅਤਾਂ ਬੰਦ ਹੋ ਗਈਆਂ ਹਨ। ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਸਰਕਾਰ ਦੇ ਵਾਇਦੇ ਅਨੁਸਾਰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੀ ਬਜਾਏ 4 ਘੰਟੇ ਵੀ ਬਿਜਲੀ ਸਪਲਾਈ ਨਹੀਂ ਕੀਤੀ ਜਾ ਰਹੀ।ਇਸ ਦੇ ਵਿਰੁੱਧ ਅੱਜ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਤੇ ਬਹੁਜਨ ਸਮਾਜ ਪਾਰਟੀ ਵੱਲੋਂ ਜਨਤਾ ਦੀ ਆਵਾਜ਼ ਨੂੰ ਪੰਜਾਬ ਦੀ ਬੋਲੀ ਬਹਿਰੀ ਹੋ ਚੁੱਕੀ ਕੈਪਟਨ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣ ਲਈ ਵੱਖ-ਵੱਖ ਬਿਜਲੀ ਘਰਾਂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤੇ ਗਏ।ਰੋਸ ਪ੍ਰਦਰਸ਼ਨ ਵਿਧਾਨ ਸਭਾ ਹਲਕਾ ਉੱਤਰੀ ਦੇ ਬਿਜਲੀ ਘਰ ਪੁਰਵ ਮੰਡਲ ਨੇੜੇ ਪਠਾਨਕੋਟ ਚੌਂਕ, ਵਿਖੇ ਰੋਸ ਪ੍ਰਦਰਸ਼ਨ ਕਰਦਿਆਂ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਮਾਣਯੋਗ ਗਵਰਨਰ ਸਾਹਿਬ ਪੰਜਾਬ ਦੇ ਨਾਮ ਬਿਜਲੀ ਬੋਰਡ ਦੇ ਸਬੰਧਤ ਅਧਿਕਾਰੀ ਇੰਜਨੀਅਰ ਜਸਪਾਲ ਸਿੰਘ ਐਡੀਸ਼ਨਲ ਐਸ.ਈ.ਪੁਰਵ ਡਵੀਜ਼ਨ ਮੰਡਲ ਜਲੰਧਰ ਨੂੰ ਮੰਗ ਪੱਤਰ ਸੌਂਪਿਆ ਗਿਆ।ਇਸ ਸਮੇਂ ਵਿਦੇਸ਼ ਤੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਨੇ ਫੋਨ ਤੇ ਗੱਲਬਾਤ ਕੀਤੀ ਅਤੇ ਰੋਸ ਪ੍ਰਦਰਸ਼ਨ ਵਿਚ ਹਾਜ਼ਰ ਅਕਾਲੀ ਦਲ ਤੇ ਬਸਪਾ ਦੇ ਆਗੂ ਤੇ ਵਰਕਰਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਚੰਦਨ ਗਰੇਵਾਲ, ਬੀਬੀ ਪ੍ਰਮਿੰਦਰ ਕੌਰ ਪੰਨੂ, ਸੁਨੀਤਾ ਜਯੋਤੀ, ਰਣਜੀਤ ਸਿੰਘ ਰਾਣਾ, ਜਸਵੰਤ ਰਾਏ ਨੰਗਲਸ਼ਾਮਾਂ, ਸੁਭਾਸ਼ ਸੋਂਧੀ, ਗੁਰਪ੍ਰੀਤ ਸਿੰਘ ਗੋਪੀ ਰੰਧਾਵਾ, ਭਜਨ ਲਾਲ ਚੋਪੜਾ, ਕਰਨੈਲ ਸੰਤੋਖਪੁਰੀ, ਕੁਲਦੀਪ ਸਿੰਘ ਲੁਬਾਣਾ, ਸੁਰਜੀਤ ਸਿੰਘ ਨੀਲਾਮਹਿਲ, ਰਜਿੰਦਰ ਸਿੰਘ ਰੀਹਲ, ਕੁਲਦੀਪ ਸਿੰਘ ਉਬਰਾਏ, ਮਨਿੰਦਰਪਾਲ ਸਿੰਘ ਗੁੰਬਰ,ਰਵਿੰਦਰ ਸਿੰਘ ਸਵੀਟੀ, ਅਵਤਾਰ ਸਿੰਘ ਘੁੰਮਣ, ਸਤਿੰਦਰ ਸਿੰਘ ਪੀਤਾ, ਅਮਰਜੀਤ ਸਿੰਘ ਕਿਸ਼ਨਪੁਰਾ, ਰਾਜਵੰਤ ਸਿੰਘ ਸੁੱਖਾ, ਹਕੀਕਤ ਸਿੰਘ ਸੈਣੀ, ਸੁਰਿੰਦਰ ਸਿੰਘ ਐਸਟੀ,ਬਾਲ ਕਿਸ਼ਨ ਬਾਲਾ, ਮਨੋਹਰ ਲਾਲ ਮਹੇ, ਕਰਤਾਰ ਸਿੰਘ ਬਿੱਲਾ ਠੇਕੇਦਾਰ, ਹਰਮਿੰਦਰ ਸਿੰਘ ਸੋਖੀ, ਸਲਵਿੰਦਰ ਕੁਮਾਰ, ਸਤਪਾਲ ਬੰਧਨ, ਵਰਿੰਦਰ, ਬਲਵੰਤ ਸਿੰਘ ਗਿੱਲ, ਠੇਕੇਦਾਰ ਰਘਬੀਰ ਸਿੰਘ, ਅਰਜਨ ਸਿੰਘ, ਸੁਖਵੰਤ ਸਿੰਘ ਗਿੱਲ, ਹਰਜਿੰਦਰ ਸਿੰਘ ਢੀਂਡਸਾ, ਜਸਵੀਰ ਸਿੰਘ ਦਕੋਹਾ, ਪਰਵਿੰਦਰ ਸਿੰਘ ਬਬਲੂ, ਹਰਵਿੰਦਰ ਸਿੰਘ ਰਾਜੂ, ਸਤਨਾਮ ਸਿੰਘ ਵਿੱਕੀ, ਦਰਸ਼ਨ ਸਿੰਘ ਕਾਲੀਆ ਕਾਲੋਨੀ,ਮੇਜਰ ਸਿੰਘ ਕਾਹਲੋ,ਤਜਿੰਦਰ ਸਿੰਘ ਉਭੀ,ਨਵਦੀਪ ਸਿੰਘ ਹੈਪੀ ਗਦੱਈਪੁਰ,ਜਸਵਿੰਦਰ ਸਿੰਘ ਜੱਸਾ, ਸਤਨਾਮ ਸਿੰਘ ਲਾਇਲ, ਸੰਤੋਖ ਸਿੰਘ ਸੈਣੀ, ਬਲਜੀਤ ਸਿੰਘ ਸੈਣੀ, ਹਰਬੰਸ ਸਿੰਘ ਗੁਰੂਨਾਨਕਪੁਰਾ,ਪ੍ਰਦੀਪ ਸਿੰਘ ਵਿੱਕੀ, ਸੁਰਜੀਤ ਸਿੰਘ ਭੁੱਲਰ, ਸੰਤੋਖ ਸਿੰਘ ਸੈਣੀ ਕ੍ਰਿਸ਼ਨਾ ਨਗਰ, ਮਲਕਿੰਦਰ ਸਿੰਘ ਸੈਣੀ,ਨਸੀਬ ਬੂਰੀ,ਫੁਮਣ ਸਿੰਘ, ਓਮ ਪ੍ਰਕਾਸ਼, ਲਾਲ ਚੰਦ, ਬਲਦੇਵ ਸਿੰਘ ਬਿੰਦਾ, ਬਲਬੀਰ ਸਿੰਘ ਬੀਰਾ, ਸੁਰਿੰਦਰ ਪਾਲ ਸਿੰਘ, ਹਰਪ੍ਰੀਤ ਹੈਪੀ, ਸੁਖਦੇਵ ਸਿੰਘ ਸੁਚੀਪਿੰਡ, ਅਰੁਣ ਕੁਮਾਰ, ਹਰਪ੍ਰੀਤ ਚੋਪੜਾ, ਕੁਲਵਿੰਦਰ ਕੁਮਾਰ, ਮਨਪ੍ਰੀਤ ਚੋਪੜਾ, ਕੇਵਲ ਭੱਟੀ,ਮਦਨ ਬਿੱਲਾਂ,ਹਨੀ ਵਿਰਕ,ਰਾਜਾ ਸਹੋਤਾ, ਪੰਕਜ਼, ਮਨਪ੍ਰੀਤ ਖਟਰ,ਅਮਨ ਚੂੰਬਰ,ਮਨੀ ਚੂੰਬਰ, ਹੈਪੀ ਸਲੇਮਪੁਰ,ਪ੍ਰੀਤਮ ਸਿੰਘ ਖਾਲਸਾ, ਮਿੱਠੂ ਬਸਤੀ,ਗਿਆਨ ਸਿੰਘ, ਆਦਿ ਹਾਜ਼ਰ ਸਨ।
ਬਿਜਲੀ ਘਰ ਪੁਰਵ ਮੰਡਲ ਨੇੜੇ ਪਠਾਨਕੋਟ ਚੌਂਕ ਵਿਖੇ ਇੰਜਨੀਅਰ ਜਸਪਾਲ ਸਿੰਘ ਨੂੰ ਮੰਗ ਪੱਤਰ ਸੌਂਪਦੇ ਹੋਏ ਚੰਦਨ ਗਰੇਵਾਲ, ਮਨਿੰਦਰਪਾਲ ਸਿੰਘ ਗੁੰਬਰ, ਅਮਰਜੀਤ ਸਿੰਘ ਕਿਸ਼ਨਪੁਰਾ, ਸੁਭਾਸ਼ ਸੋਂਧੀ, ਜਸਵੰਤ ਰਾਏ ਨੰਗਲਸ਼ਾਮਾਂ, ਕਰਨੈਲ ਸੰਤੋਖਪੁਰੀ, ਸਤਿੰਦਰ ਸਿੰਘ ਪੀਤਾ ਤੇ ਹੋਰ
ਬਿਜਲੀ ਘਰ ਅਦਰਸ਼ ਨਗਰ ਨੇੜੇ ਫੁਟਬਾਲ ਚੌਂਕ ਵਿਖੇ ਕਮਲਜੀਤ ਸਿੰਘ ਭਾਟੀਆ, ਗੁਰਦੇਵ ਸਿੰਘ ਗੋਲਡੀ ਭਾਟੀਆ, ਦਿਲਬਾਗ ਹੁਸੈਨ, ਜਸਬੀਰ ਸਿੰਘ ਦਕੋਹਾ, ਰਾਜਵੰਤ ਸਿੰਘ ਸੁੱਖਾ, ਹਰਿੰਦਰ ਸਿੰਘ ਢੀਂਡਸਾ, ਅਮਰਜੀਤ ਸਿੰਘ ਬਸਰਾ, ਪਰਮਿੰਦਰ ਕੌਰ ਪੰਨੂ, ਚਰਨਜੀਵ ਸਿੰਘ ਲਾਲੀ, ਮਹਿੰਦਰ ਪਾਲ ਦਕੋਹਾ, ਜਸਬੀਰ ਸਿੰਘ ਬਿਅੰਤ ਨਗਰ, ਰਣਜੀਤ ਸਿੰਘ, ਗੁਰਦਰਸ਼ਨ ਲਾਲ, ਜੈਦੀਪ ਸਿੰਘ ਬਾਜਵਾ, ਗੁਰਜੀਤ ਸਿੰਘ ਪੋਪਲੀ,ਅੰਮ੍ਰਿਤ ਪਾਲ ਸਿੰਘ ਭਾਟੀਆ, ਗੁਰਬਚਨ ਸਿੰਘ ਕਥੁਰੀਆ, ਤੇਗਾ ਸਿੰਘ ਬੱਲ, ਗੁਰਪ੍ਰੀਤ ਉਬਰਾਏ,ਪ੍ਰਵਿੰਦ ਭਾਟੀਆ, ਸੁਰਜੀਤ ਸਿੰਘ ਰਾਜੂ,ਰਾਜਨ ਜੋਸ਼ੀ, ਮਹਿੰਦਰ ਪਾਲ ਨਿੱਕਾ, ਦਰਸ਼ਨ ਸਿੰਘ ਗੁਲਾਟੀ,ਸਲਿਲ ਘਈ, ਜਸਬੀਰ ਸਿੰਘ, ਬਲਵਿੰਦਰ ਸਿੰਘ ਗਰੀਨਲੈਂਡ, ਅਨਿਲ ਵਰਮਾ, ਅਮਰਜੀਤ ਸਿੰਘ ਨਾਰੰਗ, ਰਣਦੀਪ ਸਿੰਘ ਰਾਣਾ,ਗੋਰਵ ਮਨੀ, ਦਮਨਪ੍ਰੀਤ ਸਿੰਘ ਭਾਟੀਆ, ਜਸਵਿੰਦਰ ਸਿੰਘ, ਸੁਖਦੇਵ ਕੁਮਾਰ, ਦਮਨਪ੍ਰੀਤ ਸਿੰਘ ਬਾਗਾਂ, ਜਸਕਰਨ ਸਿੰਘ, ਅਮਰਜੀਤ ਸਿੰਘ ਭਾਟੀਆ, ਨਵਨੀਤ ਸਿੰਘ ਆਸ਼ੂ, ਸੰਦੀਪ ਸਿੰਘ ਵਿੱਕੀ, ਰਾਜੂ ਭਾਟੀਆ ਆਦਿ ਹਾਜ਼ਰ ਸਨ।
ਬਿਜਲੀ ਘਰ ਅਦਰਸ਼ ਨਗਰ ਫੁੱਟਬਾਲ ਚੌਂਕ ਵਿਖੇ ਕਮਲਜੀਤ ਸਿੰਘ ਭਾਟੀਆ, ਚਰਨਜੀਵ ਸਿੰਘ ਲਾਲੀ, ਦਿਲਬਾਗ ਹੁਸੈਨ, ਗੁਰਦੇਵ ਸਿੰਘ ਗੋਲਡੀ ਭਾਟੀਆ, ਅਮਰਜੀਤ ਸਿੰਘ ਬਸਰਾ ਤੇ ਹੋਰ
ਬਿਜਲੀ ਘਰ ਆਬਾਦਪੁਰਾ ਸਬ ਡਵੀਜ਼ਨ, ਬੂਟਾ ਮੰਡੀ, ਨਕੋਦਰ ਰੋਡ ਤੇ ਕੀਮਤੀ ਭਗਤ, ਅਨਿਲ ਕੁਮਾਰ ਮੀਣਾ,ਭਜਨ ਲਾਲ ਚੋਪੜਾ, ਮਨਜੀਤ ਸਿੰਘ ਟੀਟੂ, ਵਿਜੇ ਯਾਦਵ, ਸਤਪਾਲ, ਕੁਲਦੀਪ ਬਾਂਗੜ, ਦਵਿੰਦਰ ਕੁਮਾਰ ਗੋਗਾ,ਪੀੜੀਸਿਆਮ, ਗੁਲਸ਼ਨ ਜਸਵੰਤ, ਹਰਭਜਨ ਸਿੰਘ ਖੜਕ, ਬਰਜਿੰਦਰ ਸਿੰਘ, ਸ਼ੰਮੀ ਭਗਤ,ਰਾਮ ਭਗਤ, ਸੁਰੇਸ਼ ਭਗਤ, ਸੁਰਿੰਦਰ ਪਾਲ ਭਗਤ, ਸ਼ੰਮੀ ਕੋਸ਼ਲ, ਵਿੱਕੀ ਮਹੇਸ਼, ਹਰਦੇਵ ਸਿੰਘ, ਕਮਲਜੀਤ ਸਿੰਘ, ਗੁਰਪ੍ਰੀਤ ਸਿੰਘ, ਗਿਰਧਾਰੀ ਲਾਲ, ਇੰਦਰਪਾਲ, ਤਰਲੋਚਨ ਸਿੰਘ ਛਾਬੜਾ, ਗੁਰਪ੍ਰੀਤ ਸਿੰਘ ਤਲਵਾੜ, ਨਰਿੰਦਰ ਨੰਦਾ, ਇੰਦਰਜੀਤ ਬਾਬਾ, ਸੁਖਵਿੰਦਰ ਸਿੰਘ ਦਵਿੰਦਰ ਸਿੰਘ, ਗੁਰਮੀਤ ਸਿੰਘ,ਜਿਯੋਤੀ ਟੰਡਨ, ਸੰਦੀਪ ਗੋਰੀ ਆਦਿ ਹਾਜ਼ਰ ਸਨ।
ਬਿਜਲੀ ਘਰ ਆਬਾਦਪੁਰਾ ਵਿੱਖੇ ਰੋਸ ਪ੍ਰਦਰਸ਼ਨ ਕਰਦਿਆਂ ਕੀਮਤੀ ਭਗਤ, ਅਨਿਲ ਕੁਮਾਰ ਮੀਣਾ, ਮਨਜੀਤ ਸਿੰਘ ਟੀਟੂ, ਵਿਜੇ ਯਾਦਵ ਤੇ ਹੋਰ।