ਜਲੰਧਰ :- ਪੰਜਾਬ ਦੇ ਕੈਬਿਨਟ ਮੰਤਰੀ ਓ ਪੀ ਸੋਨੀ ਕੋਰੋਨਾਵਾਇਰਸ ਨਾਲ ਪੀੜਤ ਹੋ ਗਏ ਨੇ। ਓਪੀ ਸੋਨੀ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ  ਆਈ ਹੈ। ਓ ਪੀ ਸੋਨੀ ਨੇ ਖੁਦ ਨੂੰ ਅੰਮ੍ਰਿਤਸਰ ‘ਚ ਆਪਣੀ ਰਿਹਾਇਸ਼ ‘ਚ ਇਕਾਂਤਵਾਸ ਕਰ ਲਿਆ। ਉਨ੍ਹਾਂ ਦੀ ਤਬੀਅਤ ਠੀਕ ਹੈ ਅਤੇ ਕੋਈ ਜ਼ਾਹਰਾ ਤਕਲੀਫ ਨਹੀਂ ਹੈ ।